ਸਰਕਾਰੀ ਪ੍ਰਾਇਮਰੀ ਸਕੂਲ ਮੁਜਫਰਪੁਰ ’ ਚੋਂ ਦੋ ਗੈਸ ਸਿਲੰਡਰ ਚੋਰੀ
ਉਸਮਾਨਪੁਰ, 28 ਅਗਸਤ (ਸੰਦੀਪ ਮਝੂਰ) - ਸਰਕਾਰੀ ਪ੍ਰਾਇਮਰੀ ਸਕੂਲ ਮੁਜ਼ਫਰਪੁਰ ਵਿਖੇ ਚੋਰਾਂ ਵਲੋਂ ਸਕੂਲ ਦੇ ਮਿਡ-ਡੇ-ਮੀਲ ਲਈ ਵਰਤੇ ਜਾਂਦੇ ਦੋ ਗੈਸ ਸਿਲੰਡਰ ਚੋਰੀ ਕਰ ਲਏ ਜਾਣ ਦਾ ਸਮਾਚਾਰ ਹੈ। ਹੈੱਡ ਟੀਚਰ ਪਵਨਜੀਤ ਸਿੰਘ ਨੇ ਦੱਸਿਆ ਕਿ 26 ਅਗਸਤ ਦਿਨ ਬੁੱਧਵਾਰ ਨੂੰ ਸਕੂਲ ਵਿੱਚ ਮਿਡ-ਡੇ-ਮੀਲ ਲਈ ਵਰਤੇ ਜਾਂਦੇ ਦੋ ਐਚ.
ਸਰਕਾਰੀ ਪ੍ਰਾਇਮਰੀ ਸਕੂਲ ਮੁਜਫਰਪੁਰ ਵਿਖੇ ਚੋਰਾਂ ਵਲੋਂ ਮਿਡ-ਡੇ-ਮੀਲ ਲਈ ਵਰਤੇ ਜਾਂਦੇ ਸਿਲੰਡਰ ਚੋਰੀ ਕਰਨ ਲਈ ਤੋੜੇ ਗਏ ਕਮਰੇ ਦਾ ਦ੍ਰਿਸ਼। ਤਸਵੀਰ : ਸੰਦੀਪ ਮਝੂਰ
29-08-2026