31-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-08-2026

ਅੱਲ੍ਹਾਂ ਦੀ ਬੰਦਗੀ ਜ਼ਰੂਰੀ-ਸਾਈਂ ਲਖਵੀਰ ਸ਼ਾਹ

ਕਟਾਰੀਆਂ, 30 ਅਗਸਤ (ਪ੍ਰੇਮੀ ਸੰਧਵਾਂ) - ਡੇਰਾ ਲੱਖ ਦਾਤਾ ਪਿੰਡ ਕਟਾਰੀਆਂ ਦੇ ਗੱਦੀਨਸ਼ੀਨ ਤੇ ਮਹਾਨ ਤਪੱਸਵੀ ਸਾਈਂ ਲਖਵੀਰ ਸ਼ਾਹ ਕਾਦਰੀ ਨੇ ‘ਅਜੀਤ’ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਜਿੰਦਗੀ ਵਿੱਚ ਸੁੱਖਾਂ ਦੀ ਪ੍ਰਾਪਤੀ ਤੇ ਦੁੱਖਾਂ ਤੋਂ ਛੁੱਟਕਾਰਾ ਪਾਉਣ ਲਈ ਅੱਲ੍ਹਾ ਦੀ ਬੰਦਗੀ ਕਰਨੀ ਹਰ ਇਨਸਾਨ ਦਾ ਫਰਜ਼ ਹੈ ਕਿਉਂਕਿ ਜਿਹੜੇ ਰੋਗ ਡਾਕਟਰਾਂ ਦੀਆਂ ਦਵਾਈਆਂ ਨਾਲ ਨਹੀਂ ਠੀਕ ਹੋ ਸਕਦੇ ਉਹ ਰੋਗ ਅੱਲ੍ਹਾ ਦੀ ਬੰਦਗੀ ਕਰਨ ਨਾਲ ਦੂਰ ਹੋ ਜਾਂਦੇ ਹਨ। ਉਨ੍ਹਾਂ ਕਿਹਾ ਕਿ ਅੱਲ੍ਹਾਂ ਦੀ ਸ਼ਕਤੀ ਨਾਲ ਲੋਕ ਲੱਖਾਂ ਰੋਗਾਂ ਤੋਂ ਦੂਰ ਹੋ ਗਏ ਤੇ ਆਉਣ ਵਾਲੇ ਸਮੇਂ ਵਿੱਚ ਵੀ ਜ਼ਰੂਰ ਦੁੱਖਾਂ ਤੋਂ ਛੁਟਕਾਰਾ ਪਾਉਣਗੇ ਕਿਉਂਕਿ ਅੱਲ੍ਹਾ ਦੀ ਬੰਦਗੀ ਕਰਨ ਵਾਲੇ ਲੋਕ ਹਮੇਸ਼ਾ ਹੀ ਲੱਖ ਦਾਤਾ ਦੀਆਂ ਪ੍ਰੇਮ ਦੀਆਂ ਡੋਰਾਂ ਵਿੱਚ ਵਸੇ ਰਹਿੰਦੇ ਹਨ।

ਅਜੀਤ ਡੈਸਕ 31-08-2026

ਪਿਛਲੀ ਖ਼ਬਰ ਐਸ. ਆਈ.ਆਰ. ਸਬੰਧੀ ਅਨਮੈਪਿੰਗ ਵੋਟਰਾਂ ਦੀ ਸੁਣਵਾਈ ਲਈ ਸੜੋਆ ਵਿਖੇ ਲਗਾਇਆ ਕੈਂਪ ਅਗਲੀ ਖ਼ਬਰ ਬਾਬਾ ਇੱਛਿਆਧਾਰੀ ਨੂੰ ਸਮਰਪਿਤ ਸਲਾਨਾ ਮੇਲਾ ਭਲਕੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।