18-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-10-2026

ਦੋਸ਼ੀ ਵਿਅਕਤੀ ਦੀ ਲੋੜੀਂਦੀ ਹਾਜ਼ਰੀ ਲਈ ਘੋਸ਼ਣਾ

ਦੇਖੋ ਧਾਰਾ 82(2)( ii ) ਸੀ ਆਰ. ਪੀ.

ਅਜੀਤ ਡੈਸਕ 18-10-2026
ਦੇਖੋ ਧਾਰਾ 82(2)( ii ) ਸੀ ਆਰ.ਪੀ.ਸੀ./84 ਬੀ.ਐਨ.ਐਸ.ਐਸ. ਜਦਕਿ ਮੇਰੇ ਸਾਹਮਣੇ ਸ਼ਿਕਾਇਤ ਕੀਤੀ ਗਈ ਹੈ ਕਿ ਦੋਸ਼ੀ ਵਿਅਕਤੀ ਅਰਥਾਤ ਜਸਬੀਰ ਸਿੰਘ ਪੁੱਤਰ ਹਰਦੀਪ ਸਿੰਘ ਵਾਸੀ ਪਿੰਡ ਤੇ ਡਾਕਖਾਨਾ ਧੂਲਕਾ, ਤਹਿਸੀਲ ਬਾਬਾ ਬਕਾਲਾ, ਅੰਮ੍ਰਿਤਸਰ, ਪੰਜਾਬ ਨੇ ਪੀ.ਐਸ. ਆਈ ਜੀ ਆਈ ਏਅਰਪੋਰਟ, ਨਵੀਂ ਦਿੱਲੀ ਵਿਖੇ ਰਜਿਸਟਰਡ ਧਾਰਾ 420/467/468/471/120ਬੀ ਆਈ . ਪੀ . ਸੀ ਅਤੇ 12 ਪੀ . ਪੀ. ਅਧੀਨ ਐਫ . ਆਈ . ਆਰ . ਨੰ . 218/2013 ਵਿਚ ਅਪਰਾਧ ਕੀਤਾ ਹੈ (ਜਾਂ ਅਪਰਾਧ ਕੀਤੇ ਹੋਣ ਦਾ ਸ਼ੱਕ ਹੈ) ਅਤੇ ਵਾਰੰਟ ਨੂੰ ਇਹ ਲਿਖ ਕੇ ਵਾਪਸ ਕਰ ਦਿੱਤਾ ਹੈ ਕਿ ਉਕਤ ਦੋਸ਼ੀ ਵਿਅਕਤੀ ਜਸਬੀਰ ਸਿੰਘ ਮਿਲ ਨਹੀਂ ਸਕਦਾ ਅਤੇ ਜਦਕਿ ਮੇਰੀ ਸੰਤੁਸ਼ਟੀ ਲਈ ਦਿਖਾਇਆ ਗਿਆ ਹੈ ਕਿ ਉਕਤ ਦੋਸ਼ੀ ਵਿਅਕਤੀ ਜਸਬੀਰ ਸਿੰਘ ਭਗੌੜਾ ਹੋ ਗਿਆ ਹੈ (ਜਾਂ ਉਕਤ ਵਾਰੰਟ ਦੀ ਤਾਮੀਲ ਤੋਂ ਬਚਣ ਲਈ ਖੁਦ ਨੂੰ ਛੁਪਾ ਰਿਹਾ ਹੈ)। ਇਸ ਦੁਆਰਾ ਘੋਸ਼ਣਾ ਕੀਤੀ ਜਾਂਦੀ ਹੈ ਕਿ ਉਕਤ ਜਸਬੀਰ ਸਿੰਘ ਪੀ.ਐਸ.: ਆਈ.ਜੀ. ਆਈ. ਏਅਰਪੋਰਟ, ਨਵੀਂ ਦਿੱਲੀ ਵਿਖੇ ਰਜਿਸਟਰਡ ਧਾਰਾ 420/467/468/471/120ਬੀ ਆਈ. ਪੀ. ਸੀ. ਅਤੇ 12 ਪੀ. ਪੀ. ਅਧੀਨ ਐਫ. ਆਈ. ਆਰ . ਨੰ . 218/2013 ਵਿਚ ਦੋਸ਼ੀ ਹੈ ਅਤੇ ਉਸ ਨੂੰ ਮਿਤੀ 30.01.2027 ਨੂੰ ਜਾਂ ਇਸ ਤੋਂ ਪਹਿਲਾਂ ਉਕਤ ਸ਼ਿਕਾਇਤ ਦਾ ਜਵਾਬ ਦੇਣ ਲਈ ਇਸ ਅਦਾਲਤ ਦੇ ਸਾਹਮਣੇ ਹਾਜ਼ਰ ਹੋਣਾ ਚਾਹੀਦਾ ਹੈ। ਬਾ-ਹੁਕਮ ਸ੍ਰੀ ਅਨਿਮੇਸ਼ ਭਾਸਕਰ ਮਨੀ ਤ੍ਰਿਪਾਠੀ ਡੀ ਪੀ./14747/ਆਈ.ਜੀ.ਆਈ.ਏ./2026 ਅਡੀਸ਼ਨਲ ਚੀਫ਼ ਜੁਡੀਸ਼ੀਅਲ ਮੈਜਿਸਟ੍ਰੇਟ-01 (ਕੋਰਟ ਮੈਟਰ) ਕੋਰਟ ਨੰ. 2, ਪਟਿਆਲਾ ਹਾਊਸ ਕੋਰਟ, ਨਵੀਂ ਦਿੱਲੀ।
ਪਿਛਲੀ ਖ਼ਬਰ ਮਾਤਾ ਨੈਣਾ ਦੇਵੀ ਮੰਦਰ ਵਿਖੇ ਨਵਰਾਤਰਿਆਂ ਮੌਕੇ ਸ੍ਰੀ ਰਾਮਾਇਣ ਜੀ ਦੇ ਪਾਠ ਦੀ ਲੜੀ ਆਰੰਭ ਅਗਲੀ ਖ਼ਬਰ -ਮਾਮਲਾ ਅਨਮੋਲਪ੍ਰੀਤ ਕਤਲ ਕਾਂਡ ਦਾ-ਨੰਗਲ ਪੁਲਿਸ ਵਲੋਂ ਵਰਦਾਤ ਤੋਂ 10 ਘੰਟਿਆਂ ਅੰਦਰ ਦੋ ਦੋਸ਼ੀ ਗ੍ਰਿਫ਼ਤਾਰ - ਡੀ . ਐੱਸ ....

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।