04-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-11-2026

ਸਰਕਾਰੀ ਹਾਈ ਸਕੂਲ ਝੰਡੇਰ ਕਲਾਂ ’ਚ ਬੈਗਲੈੱਸ ਦਿਨ ਮਨਾਇਆ

ਬਹਿਰਾਮ, 2 ਨਵੰਬਰ (ਨਛੱਤਰ ਸਿੰਘ ਬਹਿਰਾਮ)-ਸਿਖਿਆ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਸਰਕਾਰੀ ਹਾਈ ਸਕੂਲ ਝੰਡੇਰ ਕਲਾਂ ਵਿਖੇ ਬੈਗਲੈੱਸ ਡੇ ਮਨਾਇਆ ਗਿਆ। ਉਪਰੰਤ ‘ਲਰਨਿੰਗ ਵਿਦ ਫਨ’ ਵਿਸ਼ੇ ਅਨੁਸਾਰ ਬੱਚਿਆ ਵਲੋਂ ਗਤੀਵਿਧੀਆਂ ਸ਼ਾਮਿਲ ਕੀਤੀਆ ਗਈਆਂ, ਜਿਨ੍ਹਾ ’ਚ ਰੋਲ ਪਲੇਅ, ਕੁਇਜ਼ ਅਤੇ ਗ੍ਰੀਟਿੰਗ ਕਾਰਡ ਬਨਾਉਣ ਆਦਿ ਸ਼ਾਮਿਲ ਸਨ।

ਅਜੀਤ ਡੈਸਕ 03-11-2026
ਬਹਿਰਾਮ, 2 ਨਵੰਬਰ (ਨਛੱਤਰ ਸਿੰਘ ਬਹਿਰਾਮ)-ਸਿਖਿਆ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਸਰਕਾਰੀ ਹਾਈ ਸਕੂਲ ਝੰਡੇਰ ਕਲਾਂ ਵਿਖੇ ਬੈਗਲੈੱਸ ਡੇ ਮਨਾਇਆ ਗਿਆ। ਉਪਰੰਤ ‘ਲਰਨਿੰਗ ਵਿਦ ਫਨ’ ਵਿਸ਼ੇ ਅਨੁਸਾਰ ਬੱਚਿਆ ਵਲੋਂ ਗਤੀਵਿਧੀਆਂ ਸ਼ਾਮਿਲ ਕੀਤੀਆ ਗਈਆਂ, ਜਿਨ੍ਹਾ ’ਚ ਰੋਲ ਪਲੇਅ, ਕੁਇਜ਼ ਅਤੇ ਗ੍ਰੀਟਿੰਗ ਕਾਰਡ ਬਨਾਉਣ ਆਦਿ ਸ਼ਾਮਿਲ ਸਨ। ਜਿਨ੍ਹਾ ਦੀ ਮਿਹਨਤ ਸਦਕਾ ਪਹਿਲਾ, ਦੂਜਾ ਅਤੇ ਤੀਸਰਾ ਸਥਾਨ ਕ੍ਰਮਵਾਰ ਸ਼ਿਵਾਨੀ, ਮਨਪ੍ਰੀਤ ਕੌਰ ਅਤੇ ਰੀਆ ਨੇ ਪ੍ਰਾਪਤ ਕੀਤਾ ਅਤੇ ਬੱਚੀਆ ਨੂੰ ਸਕੂਲ ਸਟਾਫ ਵਲੋਂ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸਕੂਲ ਮੁਖੀ ਨੀਲਮ ਰਾਣੀ, ਸਾਇੰਸ ਮਾਸਟਰ ਚੰਦਰਸ਼ੇਖਰ ਵਰਮਾ, ਸਾਇੰਸ ਮਾਸਟਰ ਨਰੇਸ਼ ਕੁਮਾਰ ਭਰੀਗੂ, ਮੈਥ ਮਾਸਟਰ ਗੁਰਮੁਖ ਸਿੰਘ, ਕੰਪਿਊਟਰ ਅਧਿਆਪਕ ਨਵਜੋਤਦੀਪ ਕੌਰ, ਸਰਬਜੀਤ ਕੌਰ, ਮੈਡਮ ਮਨਜਿੰਦਰ ਕੌਰ, ਮੈਡਮ ਕਾਜਲ, ਐਨ.ਆਰ.ਆਈ ਦੀਦਾਰ ਸਿੰਘ ਸ਼ੇਰਗਿੱਲ, ਸਮਾਜ ਸੇਵਕ ਕੁਲਦੀਪ ਕੁਮਾਰ ਰੱਤੂ ਅਤੇ ਸਕੂਲ ਦੇ ਬੱਚੇ ਹਾਜ਼ਰ ਸਨ।
ਪਿਛਲੀ ਖ਼ਬਰ ਸੰਤੋਸ਼ ਕਟਾਰੀਆ ਨੂੰ ਮੁੜ ਟਿਕਟ ਦੇਣ ’ਤੇ ਪਾਰਟੀ ਹਾਈਕਮਾਨ ਦਾ ਕੀਤਾ ਧੰਨਵਾਦ ਅਗਲੀ ਖ਼ਬਰ ਵਿਧਾਇਕਾ ਸੰਤੋਸ਼ ਕਟਾਰੀਆ ਵਲੋਂ ਖੇਡ ਸਟੇਡੀਅਮ ਦਾ ਉਦਘਾਟਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।