07-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-09-2026

ਮੌਤ ਦੇ ਦੂਤ ਬਣ ਘੁੰਮ ਰਹੇ ਟਿੱਪਰ, ਪ੍ਰਸ਼ਾਸਨ ਨਾਕਾਮ

ਲੋਕਾਂ ਨੇ ਰੋਸ ਜ਼ਾਹਰ ਕਰਦਿਆਂ ਕਿਹਾ ਕਿ ਮਾਈਨਿੰਗ ਦੇ ਕੰਮ ਵਿਚ ਲੱਗੇ ਸੈਂਕੜੇ ਟਿੱਪਰ ਡੇਰਾਬੱਸੀ ਦੀਆਂ ਸੜਕਾਂ ’ਤੇ ਤੇਜ਼ ਰਫ਼ਤਾਰ ਨਾਲ ਦੌੜ ਰਹੇ ਹਨ। ਸੈਂਕੜੇ ਬੇਕਸੂਰ ਲੋਕਾਂ ਦੀ ਜਾਨ ਲੈਣ ਵਾਲੇ ਇਹਨਾਂ ਟਿੱਪਰਾਂ ਤੇ ਨਕੇਲ ਪਾਉਣ ਵਿਚ ਪ੍ਰਸ਼ਾਸਨ ਨਾਕਾਮ ਹੈ।

ਵਾਇਰਲ ਵੀਡੀਓ ਵਿਚ ਕੈਮੀਕਲ ਫੈਕਟਰੀ ਵਿਚੋਂ ਨਿਕਲਦਾ ਦੂਸ਼ਿਤ ਪਾਣੀ। (ਸੱਜੇ) ਬਰਸਾਤੀ ਨਾਲੇ ਵਿਚ ਮੋਟਰ ਲਗਾ ਕੇ ਖੇਤਾਂ ਤੱਕ ਪਹੁੰਚਾਇਆ ਜਾਂਦਾ ਦੂਸ਼ਿਤ ਪਾਣੀ। ਤਸਵੀਰ - ਗੁਰਮੀਤ ਸਿੰਘ 07-09-2026
ਲੋਕਾਂ ਨੇ ਰੋਸ ਜ਼ਾਹਰ ਕਰਦਿਆਂ ਕਿਹਾ ਕਿ ਮਾਈਨਿੰਗ ਦੇ ਕੰਮ ਵਿਚ ਲੱਗੇ ਸੈਂਕੜੇ ਟਿੱਪਰ ਡੇਰਾਬੱਸੀ ਦੀਆਂ ਸੜਕਾਂ ’ਤੇ ਤੇਜ਼ ਰਫ਼ਤਾਰ ਨਾਲ ਦੌੜ ਰਹੇ ਹਨ। ਸੈਂਕੜੇ ਬੇਕਸੂਰ ਲੋਕਾਂ ਦੀ ਜਾਨ ਲੈਣ ਵਾਲੇ ਇਹਨਾਂ ਟਿੱਪਰਾਂ ਤੇ ਨਕੇਲ ਪਾਉਣ ਵਿਚ ਪ੍ਰਸ਼ਾਸਨ ਨਾਕਾਮ ਹੈ। ਪ੍ਰਸ਼ਾਸਨ ਤੋਂ ਟਿੱਪਰਾਂ ਦੀ ਰਫ਼ਤਾਰ ’ਤੇ ਨਕੇਲ ਪਾਉਣ ਅਤੇ ਨਿਯਮਾਂ ਦੀ ਸਖ਼ਤੀ ਨਾਲ ਪਾਲਣਾ ਕਰਵਾਉਣ ਦੀ ਮੰਗ ਕੀਤੀ। ਕੁਝ ਲੋਕਾਂ ਨੇ ਦੱਸਿਆ ਕੀ ਸੜਕ ਤੇ ਤਾਰਾਂ ਡਿੱਗੀਆਂ ਹੋਣ ਕਰਕੇ ਹਾਦਸਾ ਵਾਪਰਿਆ ਹੈ। ਤਾਰਾਂ ਵਿਚ ਉਲਝਣ ਕਰਕੇ ਨੌਜਵਾਨ ਟਿੱਪਰ ਦੀ ਲਪੇਟ ਵਿਚ ਆਏ ਹਨ। ਹਾਦਸੇ ਤੋਂ ਬਾਅਦ ਟਿੱਪਰ ਚਾਲਕ ਮੌਕੇ ਤੋਂ ਫਰਾਰ ਹੋ ਗਿਆ। ਪੁਲਿਸ ਨੇ ਟਿੱਪਰ ਕਬਜ਼ੇ ’ਚ ਲੈ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਪਿਛਲੀ ਖ਼ਬਰ ਡੇਰਾਬੱਸੀ ਵਿਖੇ ਦਰਦਨਾਕ ਹਾਦਸਾ , ਟਿੱਪਰ ਨੇ ਮੋਟਰਸਾਈਕਲ ਸਵਾਰ ਦੋ ਨੌਜਵਾਨਾਂ ਨੂੰ ਦਰੜਿਆ ਦੋਵੇਂ ਨੌਜਵਾਨ ਗੰਭੀਰ ਜ਼ਖਮੀ... ਅਗਲੀ ਖ਼ਬਰ ਯੁਵਾ ਸ਼ਕਤੀ ਦੀ ਵਚਨਬੱਧਤਾ ਨਾਲ ਹਰਿਆਣਾ ਨਸ਼ਾ ਮੁਕਤ ਹੋਵੇਗਾ - ਨਾਇਬ ਸਿੰਘ ਸੈਣੀ ‘ਨਸ਼ਾ ਮੁਕਤ ਹਰਿਆਣਾ, ਖੇਡ-ਅਨੁਕੂਲ ਹਰ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।