ਚੰਡੀਗੜ੍ਹ ਪੁ ਲਿਸ ਦੇ ਹੈੱਡ ਕ ੁਆਰਟਰ ਨਜ਼ਦੀਕ ਮਿਲੀ ਮਹਿਲਾ ਦੀ ਲਾਸ਼ ਦਾ ਮਾਮਲਾ ਪਤਨੀ ਦੇ ਛੱਡ ਕੇ ਜਾਣ ਦੇ ਡਰੋਂ ਪਤੀ ਨੇ ਪੱਥਰ ਮਾਰ ਕੇ ਕੀਤੀ ਸੀ ਹੱਤਿਆ
ਚੰਡੀਗੜ੍ਹ, 14 ਨਵੰਬਰ (ਕਪਿਲ ਵਧਵਾ)-ਚੰਡੀਗੜ੍ਹ ਪੁਲਿਸ ਦੇ ਹੈੱਡਕੁਆਰਟਰ ਨਜ਼ਦੀਕ ਸੈਕਟਰ-10 ਸਥਿਤ ਲੀਅਰ ਵੈਲੀ ਪਾਰਕ ਵਿਚ ਮਹਿਲਾ ਦੀ ਪੱਥਰਾਂ ਨਾਲ ਸਿਰ ਕੁਚਲ ਕੇ ਕੀਤੀ ਗਈ ਹੱਤਿਆ ਦੀ ਗੁੱਥੀ ਪੁਲਿਸ ਨੇ 12 ਘੰਟਿਆਂ ਦੇ ਅੰਦਰ ਸੁਲਝਾ ਲਈ ਹੈ। ਇਸ ਅੰਨ੍ਹੇ ਹੱਤਿਆਕਾਂਡ ਦੇ ਮਾਮਲੇ ਵਿਚ ਪੁਲਿਸ ਨੇ ਮਹਿਲਾ ਦੇ ਪਤੀ ਰੌਬਿਨ ਨੂੰ ਗ੍ਰਿਫ਼ਤਾਰ ਕੀਤਾ ਹੈ।
ਚੰਡੀਗੜ੍ਹ ਦੇ ਥਾਣਾ ਸੈਕਟਰ-3 ਦੀ ਪੁਲਿਸ ਵਲੋਂ ਆਪਣੀ ਪਤਨੀ ਦੀ ਹੱਤਿਆ ਕਰਨ ਦੇ ਮਾਮਲੇ ’ਚ ਗ੍ਰਿਫ਼ਤਾਰ ਪਤੀ ਪੁਲਿਸ ਹਿਰਾਸਤ ਦੌਰਾਨ। ਤਸਵੀਰ : ਰਾਕੇਸ਼ ਸ਼ਾਹ
15-11-2026