ਚੰਡੀਗੜ੍ਹ ’ਚ ਤਿੰਨ ਰੋਜ਼ਾ ‘ਚੰਡੀਗੜ੍ਹ ਕਾਰਨੀਵਾਲ 2026’ ਦਾ ਸ਼ਾਨੋ-ਸ਼ੌਕਤ ਨਾਲ ਹੋਇਆ ਆਗਾਜ਼
ਚੰਡੀਗੜ੍ਹ, 20 ਨਵੰਬਰ (ਅਜਾਇਬ ਸਿੰਘ ਔਜਲਾ)-ਹਰ ਵਰ੍ਹੇ ਦੀ ਤਰ੍ਹਾਂ ਇਸ ਵਾਰੀ ਵੀ ਚੰਡੀਗੜ੍ਹ ਦੀ ਲੀਜ਼ਰ ਵੈਲੀ ਇਕ ਵਾਰ ਫਿਰ ਦੇਸ਼ ਦੀ ਸੱਭਿਆਚਾਰਕ ਵਿਭਿੰਨਤਾ ਤੇ ਰੰਗੀਨ ਪਰੰਪਰਾਵਾਂ ਦੀ ਗਵਾਹ ਬਣੀ ਹੈ। ਅੱਜ ਪੰਜਾਬ ਦੇ ਰਾਜਪਾਲ ਅਤੇ ਯੂ.
‘ ਚੰਡੀਗੜ੍ਹ ਕਾਰਨੀਵਾਲ-2026’ ’ਚ ਵਿਦਿਆਰਥੀ ਤਿਆਰ ਕੀਤੀ ਰਚਨਾਤਮਿਕਤਾ ਝਾਕੀ ਦਾ ਪ੍ਰਦਰਸ਼ਨ ਕਰਦੇ ਹੋਏ। ਤਸਵੀਰ : ਗੁਰਿੰਦਰ ਸਿੰਘ
21-11-2026