ਚੰਡੀਗੜ੍ਹ ’ਚ ‘ਸੀ.ਐਲ.ਐੱਫ ਲਿਟਰਾਟੀ-2026’ ’ਚ 5-6 ਦਸੰਬਰ ਨੂੰ ਜੁੜਨਗੀਆਂ ਨਾਮਵਰ ਸਾਹਿਤਕ ਸ਼ਖ਼ਸੀਅਤਾਂ ਅਤੇ ਤਜਰਬੇਕਾਰ ਵਿਚਾਰਕ ਡਾ . ਸੋਨਲ ਮਾਨ ਸਿੰਘ , ਮੁਜ਼ੱਫਰ ਅਲੀ , ਸੀਮਾ ਆਨੰਦ ਸਮੇਤ ਕਈ ਪ੍ਰਸਿੱਧ ਅਤੇ ਨਾਮਵਰ ਬੁਲਾਰੇ ਮਹਾਂਉਤਸਵ ਦੇ 14 ਵੇਂ ਐਡੀਸ਼ਨ ਦੀ ਵਧਾਉਣਗੇ ਸ਼ੋਭਾ
ਚੰਡੀਗੜ੍ਹ, 25 ਨਵੰਬਰ (ਅਜਾਇਬ ਸਿੰਘ ਔਜਲਾ)- ਚੰਡੀਗੜ੍ਹ ਲਿਟਫੈਸਟ (ਸੀ. ਐਲ.
ਚੰਡੀਗੜ੍ਹ ਪ੍ਰੈੱਸ ਕਲੱਬ ਵਿਖੇ ‘ਚੰਡੀਗੜ੍ਹ ਲਿਟਫੈਸਟ (ਸੀ.ਐਲ.ਐੱਫ) ਲਿਟਰਾਟੀ-2026’ ਦਾ ਪੋਸਟਰ ਜਾਰੀ ਕਰਦੇ ਹੋਏ ਚੰਡੀਗੜ੍ਹ ਲਿਟਰਾਟੀ ਸੁਸਾਇਟੀ ਦੀ ਚੇਅਰਪਰਸਨ ਡਾ. ਸੁਮਿਤਾ ਮਿਸ਼ਰਾ ਆਪਣੀ ਟੀਮ ਨਾਲ। ਤਸਵੀਰ : ਕਮਲਜੀਤ ਸਿੰਘ
26-11-2026