ਬਿਆਸ ਦਰਿਆ ਵਿਖੇ ਮਨਾਇਆ ਜਾਵੇਗਾ ਛੱਠ ਪੂਜਾ ਤਿਉਹਾਰ
ਬਿਆਸ, 14 ਨਵੰਬਰ (ਨਰਿੰਦਰ ਸਿੰਘ)-ਕਸਬਾ ਬਿਆਸ ਦਰਿਆ ਦੇ ਕੰਢੇ ’ਤੇ ਬਣੇ ਸ਼ਿਵ ਮੰਦਰ ਵਿਖੇ 15 ਅਤੇ 16 ਨਵੰਬਰ ਨੂੰ ਮਨਾਇਆ ਜਾਵੇਗਾ ਛੱਠ ਪੂਜਾ ਦਾ ਤਿਉਹਾਰ। ਇਸ ਤਿਉਹਾਰ ਨੂੰ ਮੁੱਖ ਰੱਖਦੇ ਹੋਏ ਐਸ.
ਬਿਆਸ ਦਰਿਆ ਦੇ ਕੰਢੇ ’ਤੇ ਸਥਿਤ ਸ਼ਿਵ ਮੰਦਰ ਦੀ ਤਸਵੀਰ। ਤਸਵੀਰ: ਨਰਿੰਦਰ ਸਿੰਘ
15-11-2026