ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਲੀਚਟਨਸਟਾਈਨ ਦੇ ਕ੍ਰਾਊਨ ਪ੍ਰਿੰਸ (ਯੁਵਰਾਜ) ਦੇ ਸਨਮਾਨ ਵਿਚ ਕਰਵਾਏ ਇਕ ਅਧਿਕਾਰਤ ਦੁਪਹਿਰ ਦੇ ਭੋਜ ’ਚ ਸ਼ਾਮਿਲ ਹੋਣ ਲਈ ਮਿਲੇ ਸੱਦੇ ਦੌਰਾਨ ‘ਇੰਟਰਨੈਸ਼ਨਲ ਟਰੈਕਟਰਜ਼ ਲਿਮਿਟੇਡ’ ਦੇ ਮੈਨੇਜਿੰਗ ਡਾਇਰੈਕਟਰ ਡਾ. ਦੀਪਕ ਮਿੱਤਲ। ਇਹ ਸਮਾਗਮ 27 ਅਕਤੂਬਰ ਨੂੰ ਨਵੀਂ ਦਿੱਲੀ ਦੇ ਹੈਦਰਾਬਾਦ ਹਾਊਸ ਵਿਖੇ ਲੀਚਟਨਸਟਾਈਨ ਦੇ ਕ੍ਰਾਊਨ ਪ੍ਰਿੰਸ ਐਚ.ਐਸ.ਐਚ. ਹੈਰੀਡਿਟਰੀ ਪ੍ਰਿੰਸ ਐਲੋਇਸ ਦੇ ਸਨਮਾਨ ਵਿਚ ਕਰਵਾਇਆ ਗਿਆ ਸੀ। ਇਹ ਮੌਕਾ ਭਾਰਤੀ ਟਰੈਕਟਰ ਨਿਰਮਾਣ ਕੰਪਨੀ ਲਈ ਇਕ ਮਹੱਤਵਪੂਰਨ ਪੜਾਅ ਸੀ, ਜੋ ਭਾਰਤ ਦੇ ਵਿਕਾਸ ਸਫ਼ਰ ਵਿਚ ਕੰਪਨੀ ਦੇ ਵਧਦੇ ਹੋਏ ਵਿਸ਼ਵਵਿਆਪੀ ਕੱਦ ਨੂੰ ਦਰਸਾਉਂਦਾ ਹੈ। ਤਸਵੀਰ ਤੇ ਵੇਰਵਾ-ਅਜੀਤ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਲੀਚਟਨਸਟਾਈਨ ਦੇ ਕ੍ਰਾਊਨ ਪ੍ਰਿੰਸ (ਯੁਵਰਾਜ) ਦੇ ਸਨਮਾਨ ਵਿਚ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਲੀਚਟਨਸਟਾਈਨ ਦੇ ਕ੍ਰਾਊਨ ਪ੍ਰਿੰਸ (ਯੁਵਰਾਜ) ਦੇ ਸਨਮਾਨ ਵਿਚ ਕਰਵਾਏ ਇਕ ਅਧਿਕਾਰਤ ਦੁਪਹਿਰ ਦੇ ਭੋਜ ’ਚ ਸ਼ਾਮਿਲ ਹੋਣ ਲਈ ਮਿਲੇ ਸੱਦੇ ਦੌਰਾਨ ‘ਇੰਟਰਨੈਸ਼ਨਲ ਟਰੈਕਟਰਜ਼ ਲਿਮਿਟੇਡ’ ਦੇ ਮੈਨੇਜਿੰਗ ਡਾਇਰੈਕਟਰ ਡਾ. ਦੀਪਕ ਮਿੱਤਲ।
ਅਜੀਤ ਡੈਸਕ
15-11-2026