13-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-10-2026

ਪੀਰ ਨਿਗਾਹੇ ਵਾਲੇ ਦਰਬਾਰ ਵਿਖੇ 14 ਤੇ 15 ਨੂੰ ਦੋ ਰੋਜ਼ਾ ਭੰਡਾਰਾ ਲਾਇਆ ਜਾਵੇਗਾ

ਰਾਮਾਂ ਮੰਡੀ, 12 ਅਕਤੂਬਰ (ਤਰਸੇਮ ਸਿੰਗਲਾ)- ਜ਼ਿਲ੍ਹਾ ਊਨਾ (ਹਿਮਾਚਲ ਪ੍ਰਦੇਸ਼) ਵਿਖੇ ਸਥਿਤ ਪੀਰ ਨਿਗਾਹੇ ਵਾਲੇ ਦਰਬਾਰ ਵਿਖੇ ਉੱਘੇ ਗਊ ਭਗਤ ਬਾਬਾ ਅਸਰੈਲ ਖਾਂ ਅਤੇ ਬੱਬੂ ਖਾਂ ਵਾਸੀ ਰਾਮਾਂ ਮੰਡੀ ਵਲੋਂ ਉਕਤ ਦਰਬਾਰ ਵਿਖੇ ਪਹੁੰਚਣ ਵਾਲੀਆਂ ਸੰਗਤਾਂ ਲਈ ਪੀਰ ਭਗਤਾਂ ਦੇ ਸਹਿਯੋਗ ਨਾਲ 14 ਅਤੇ 15 ਅਕਤੂਬਰ ਨੂੰ ਦੋ ਰੋਜ਼ਾ ਅਤੁੱਟ ਭੰਡਾਰਾ ਲਗਾਇਆ ਜਾਵੇਗਾ। ਇਸ ਧਾਰਮਿਕ ਸਮਾਗਮ ਵਿਚ ਸ਼ਰਧਾਲੂ ਦਰਬਾਰ ਵਿਖੇ ਨਤਮਸਤਕ ਹੋ ਕੇ ਆਪਣੀ ਸ਼ਰਧਾ ਦਾ ਪ੍ਰਗਟਾਵਾ ਕਰਨਗੇ।

ਅਜੀਤ ਡੈਸਕ 13-10-2026
ਰਾਮਾਂ ਮੰਡੀ, 12 ਅਕਤੂਬਰ (ਤਰਸੇਮ ਸਿੰਗਲਾ)- ਜ਼ਿਲ੍ਹਾ ਊਨਾ (ਹਿਮਾਚਲ ਪ੍ਰਦੇਸ਼) ਵਿਖੇ ਸਥਿਤ ਪੀਰ ਨਿਗਾਹੇ ਵਾਲੇ ਦਰਬਾਰ ਵਿਖੇ ਉੱਘੇ ਗਊ ਭਗਤ ਬਾਬਾ ਅਸਰੈਲ ਖਾਂ ਅਤੇ ਬੱਬੂ ਖਾਂ ਵਾਸੀ ਰਾਮਾਂ ਮੰਡੀ ਵਲੋਂ ਉਕਤ ਦਰਬਾਰ ਵਿਖੇ ਪਹੁੰਚਣ ਵਾਲੀਆਂ ਸੰਗਤਾਂ ਲਈ ਪੀਰ ਭਗਤਾਂ ਦੇ ਸਹਿਯੋਗ ਨਾਲ 14 ਅਤੇ 15 ਅਕਤੂਬਰ ਨੂੰ ਦੋ ਰੋਜ਼ਾ ਅਤੁੱਟ ਭੰਡਾਰਾ ਲਗਾਇਆ ਜਾਵੇਗਾ। ਇਸ ਧਾਰਮਿਕ ਸਮਾਗਮ ਵਿਚ ਸ਼ਰਧਾਲੂ ਦਰਬਾਰ ਵਿਖੇ ਨਤਮਸਤਕ ਹੋ ਕੇ ਆਪਣੀ ਸ਼ਰਧਾ ਦਾ ਪ੍ਰਗਟਾਵਾ ਕਰਨਗੇ। ਪ੍ਰਬੰਧਕਾਂ ਵਲੋਂ ਸੰਗਤਾਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਇਸ ਮੌਕੇ ਦਰਬਾਰ ਵਿਖੇ ਪਹੁੰਚ ਕੇ ਭੰਡਾਰੇ ਵਿਚ ਸ਼ਮੂਲੀਅਤ ਕਰਨ।
ਪਿਛਲੀ ਖ਼ਬਰ ਚਰਨਜੀਤ ਕੌਰ ਨੇ ਕਰਾਟੇ ਮੁਕਾਬਲਿਆਂ ’ਚ ਜਿੱਤਿਆ ਕਾਂਸੀ ਦਾ ਤਗਮਾ ਅਗਲੀ ਖ਼ਬਰ ਬੁਲਾਡੇਵਾਲਾ ਸਕੂਲ ਦੀਆਂ ਖੋ-ਖੋ ਖਿਡਾਰਨਾਂ ਦਾ ਸਨਮਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।