30-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-09-2026

ਕੈਲੀਫੋਰਨੀਆ ਦੇ ਪਾਰਕ ਵਿਚ ਨਿਊਯਾਰਕ ਟਾਈਮਜ਼ ਦੇ ਡਾਇਰੈਕਟਰ ਦੀ ਗੋਲੀਆਂ ਮਾਰ ਕੇ ਹੱਤਿਆ

ਸੈਕਰਾਮੈਂਟੋ, 29 ਸਤੰਬਰ (ਹੁਸਨ ਲੜੋਆ ਬੰਗਾ)-ਨਿਊਯਾਰਕ ਟਾਈਮਜ਼ ਦੇ ਗੇਮਜ਼ ਡਾਇਰੈਕਟਰ ਜੋਨਾਥਨ ਮੈਕਕਿਨਸੀ ਬੇਅ ਏਰੀਆ ਦੇ ਇਕ ਪਾਰਕ ਨੇੜੇ ਮ੍ਰਿਤਕ ਹਾਲਤ ਵਿਚ ਮਿਲੇ। ਉਨ੍ਹਾਂ ਦੇ ਸਰੀਰ ’ਤੇ ਗੋਲੀਆਂ ਦੇ ਕਈ ਜ਼ਖ਼ਮ ਸਨ| ਡਬਲਿਨ ਪੁਲਿਸ ਅਨੁਸਾਰ ਮੈਕਕਿਨਸੀ ਦੇ ਸਹੁਰੇ, 77 ਸਾਲਾ ਸ਼ੋਯੋਂਗ ਝਾਂਗ ਅਤੇ 77 ਸਾਲਾ ਸ਼ਿਲੀ ਚੇਨ ’ਤੇ ਕਤਲ ਦਾ ਸ਼ੱਕ ਹੈ ਅਤੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ| ਪੁਲਿਸ ਨੇ ਦੱਸਿਆ ਕਿ ਝਾਂਗ ਅਤੇ ਚੇਨ ਪਤੀ-ਪਤਨੀ ਹਨ ਅਤੇ ਅਲਾਮੇਡਾ ਕਾਉਂਟੀ ਦੇ ਇਸੇ ਸ਼ਹਿਰ ਦੇ ਵਸਨੀਕ ਹਨ| ਨਿਊਯਾਰਕ ਟਾਈਮਜ਼ ਦੇ ਇਕ ਅਧਿਕਾਰੀ ਨੇ ਇਸ ਬਾਰੇ ਕੋਈ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ ਪਰ ਇਹ ਪੁਸ਼ਟੀ ਕੀਤੀ ਕਿ ਮੈਕਕਿਨਸੀ 2023 ਤੋਂ ਕੰਪਨੀ ਨਾਲ ਜੁੜਿਆ ਹੋਇਆ ਸੀ ਅਤੇ ਕੰਪਨੀ ਵਿੱਚ ਇੰਜੀਨੀਅਰਿੰਗ ਡਾਇਰੈਕਟਰ ਵਜੋਂ ਕੰਮ ਕਰ ਰਿਹਾ ਸੀ|

ਅਜੀਤ ਡੈਸਕ 30-09-2026
ਸੈਕਰਾਮੈਂਟੋ, 29 ਸਤੰਬਰ (ਹੁਸਨ ਲੜੋਆ ਬੰਗਾ)-ਨਿਊਯਾਰਕ ਟਾਈਮਜ਼ ਦੇ ਗੇਮਜ਼ ਡਾਇਰੈਕਟਰ ਜੋਨਾਥਨ ਮੈਕਕਿਨਸੀ ਬੇਅ ਏਰੀਆ ਦੇ ਇਕ ਪਾਰਕ ਨੇੜੇ ਮ੍ਰਿਤਕ ਹਾਲਤ ਵਿਚ ਮਿਲੇ।ਉਨ੍ਹਾਂ ਦੇ ਸਰੀਰ ’ਤੇ ਗੋਲੀਆਂ ਦੇ ਕਈ ਜ਼ਖ਼ਮ ਸਨ| ਡਬਲਿਨ ਪੁਲਿਸ ਅਨੁਸਾਰ ਮੈਕਕਿਨਸੀ ਦੇ ਸਹੁਰੇ, 77 ਸਾਲਾ ਸ਼ੋਯੋਂਗ ਝਾਂਗ ਅਤੇ 77 ਸਾਲਾ ਸ਼ਿਲੀ ਚੇਨ ’ਤੇ ਕਤਲ ਦਾ ਸ਼ੱਕ ਹੈ ਅਤੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ| ਪੁਲਿਸ ਨੇ ਦੱਸਿਆ ਕਿ ਝਾਂਗ ਅਤੇ ਚੇਨ ਪਤੀ-ਪਤਨੀ ਹਨ ਅਤੇ ਅਲਾਮੇਡਾ ਕਾਉਂਟੀ ਦੇ ਇਸੇ ਸ਼ਹਿਰ ਦੇ ਵਸਨੀਕ ਹਨ| ਨਿਊਯਾਰਕ ਟਾਈਮਜ਼ ਦੇ ਇਕ ਅਧਿਕਾਰੀ ਨੇ ਇਸ ਬਾਰੇ ਕੋਈ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ ਪਰ ਇਹ ਪੁਸ਼ਟੀ ਕੀਤੀ ਕਿ ਮੈਕਕਿਨਸੀ 2023 ਤੋਂ ਕੰਪਨੀ ਨਾਲ ਜੁੜਿਆ ਹੋਇਆ ਸੀ ਅਤੇ ਕੰਪਨੀ ਵਿੱਚ ਇੰਜੀਨੀਅਰਿੰਗ ਡਾਇਰੈਕਟਰ ਵਜੋਂ ਕੰਮ ਕਰ ਰਿਹਾ ਸੀ|
ਪਿਛਲੀ ਖ਼ਬਰ ਬਰਖ਼ਾਸਤਗੀ ਨੂੰ ਅਦਾਲਤ ‘ ਚ ਚੁਣੌਤੀ ਦੇਣ ਪੁੱਜੇ ਸਰੀ ਦੇ ਸਾਬਕਾ ਪੁਲਿਸ ਮੁਖੀ ਨੌਰਮ ਲਿਪਿੰਸਕੀ ਅਗਲੀ ਖ਼ਬਰ ਗਲਾਸਗੋ ਕੌਂਸਲ ਵਲੋਂ 24 ਹਜ਼ਾਰ ਮੁਲਾਜ਼ਮਾਂ ਨੂੰ ਕੱਢ ਕੇ ਮੁੜ ਰੱਖਣ ਦੀ ਕਾਰਵਾਈ ਫ਼ਿਲਹਾਲ ਰੋਕੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।