ਮਾਰੀਸਾ ਰਾਏ ਨੂੰ ਲਾਸ ਏਂਜਲਸ ਦੀ ਅਟਾਰਨੀ ਚੁਣਿਆ
ਸੈਕਰਾਮੈਂਟੋ, 14 ਨਵੰਬਰ (ਹੁਸਨ ਲੜੋਆ ਬੰਗਾ)-ਮਾਰੀਸਾ ਰਾਏ ਨੂੰ ਲਾਸ ਏਂਜਲਸ ਸ਼ਹਿਰ ਦੀ ਅਟਾਰਨੀ ਚੁਣਿਆ ਗਿਆ ਹੈ। ਕੈਲੀਫੋਰਨੀਆ ਦੇ ਡਿਪਟੀ ਅਟਾਰਨੀ ਜਨਰਲ ਰਾਏ ਨੇ ਪਿਛਲੇ ਹਫ਼ਤੇ ਹੋਏ ਰਨਆਫ ਵਿਚ ਡਿਪਟੀ ਜ਼ਿਲ੍ਹਾ ਅਟਾਰਨੀ ਜੌਨ ਮੈਕਕਿਨੀ ਨੂੰ ਹਰਾਇਆ ਸੀ।
ਅਜੀਤ ਡੈਸਕ
15-11-2026