02-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-09-2026

174 ਵੇਂ ਅੱਖਾਂ ਦੇ ਮੁਫ਼ਤ ਜਾਂਚ ਤੇ ਆਪ੍ਰੇਸ਼ਨ ਕੈਂਪ ’ਚ 190 ਮਰੀਜ਼ਾਂ ਦੀ ਜਾਂਚ

ਸੁਲਤਾਨਪੁਰ ਲੋਧੀ, 1 ਸਤੰਬਰ (ਨਰੇਸ਼ ਹੈਪੀ)-ਇੱਥੋਂ ਦੇ ਕਰੀਬੀ ਪਿੰਡ ਉਗਰੂਪੁਰ-ਡੱਲਾ ਵਿਖੇ ਸਮਾਜ ਸੇਵੀ ਕੁਲਦੀਪ ਚੰਦ ਛੁਰਾ ਦੀ ਅਗਵਾਈ ਹੇਠ ਸ਼੍ਰੀਮਤੀ ਪ੍ਰੇਮ ਰਾਣੀ ਛੁਰਾ ਦੀ ਯਾਦ ’ਚ ਅਤੇ ਐਨ ਆਰ ਆਈ ਨਰੇਸ਼ ਛੁਰਾ, ਰਾਕੇਸ਼ ਛੁਰਾ, ਸੁਦੇਸ਼ ਛੁਰਾ, ਮੁਕੇਸ਼ ਕਿੰਗ ਛੁਰਾ ਦੇ ਵਿਸ਼ੇਸ਼ ਸਹਿਯੋਗ ਨਾਲ 174ਵਾਂ ਅੱਖਾਂ ਦਾ ਜਾਂਚ ਕੈਂਪ ਲਗਾਇਆ ਗਿਆ | ਕੈਂਪ ਵਿਚ 190 ਮਰੀਜ਼ਾਂ ਦੀਆਂ ਅੱਖਾਂ ਦਾ ਚੈੱਕਅਪ ਡਾ: ਜੇ ਕੇ ਗੁਪਤਾ ਤੇ ਉਨ੍ਹਾਂ ਦੇ ਟੀਮ ਵਲੋਂ ਕੀਤਾ ਗਿਆ, ਜਿਨ੍ਹਾਂ ’ਚੋਂ 30 ਮਰੀਜ਼ਾਂ ਦੇ ਆਪ੍ਰੇਸ਼ਨ ਕੀਤੇ ਜਾਣਗੇ ਜੋ ਮਾਹਣਾ ਹਸਪਤਾਲ ਕਪੂਰਥਲਾ ਦੀ ਟੀਮ ਵਲੋਂ ਕੀਤੇ ਜਾਣਗੇ | ਕੈਂਪ ਦੌਰਾਨ ਸਮਾਜ ਸੇਵੀ ਕੁਲਦੀਪ ਚੰਦ ਛੁਰਾ ਨੇ ਦੱਸਿਆ ਕਿ ਅੱਜ 174ਵਾਂ ਅੱਖਾਂ ਦਾ ਚੈੱਕਅਪ ਤੇ ਆਪ੍ਰੇਸ਼ਨ ਕੈਂਪ ਲਗਾਇਆ ਗਿਆ ਜਿਸ ਵਿਚ ਚੈੱਕਅਪ ਤੋਂ ਲੈ ਕੇ ਦਵਾਈਆਂ ਅਤੇ ਆਪ੍ਰੇਸ਼ਨ ਤੱਕ ਦੀ ਮੁਫ਼ਤ ਸੁਵਿਧਾ ਦਿੱਤੀ ਗਈ | ਇਸ ਮੌਕੇ ਐਨ ਆਰ ਆਈ ਮੁਕੇਸ਼ ਛੁਰਾ (ਕਿੰਗ), ਰੋਹਿਤ ਛੁਰਾ, ਰੁਪਿੰਦਰ ਸ਼ਰਮਾ ਨਾਰਵੇ, ਜਗੀਰ ਸਿੰਘ, ਸੁਖਚੈਨ ਸਿੰਘ, ਰੋਕਸੀ ਛੁਰਾ ਪ੍ਰਧਾਨ ਧਰਮ ਅਸਥਾਨ ਕਾਰਿਆ ਕਮੇਟੀ, ਅਸ਼ੋਕ ਕੁਮਾਰ ਸ਼ਰਮਾ, ਗੁਰਪ੍ਰੀਤ ਸਿੰਘ,ਤਰਲੋਕ ਸਿੰਘ, ਪੁਲਿਸ ਅਧਿਕਾਰੀ ਗੁਰਦਿਆਲ ਸਿੰਘ ਤੇ ਰਾਜ ਕੁਮਾਰ ਸ਼ਰਮਾ, ਵਿਜੈ ਕੁਮਾਰ ਅਰੋੜਾ, ਗਗਨਦੀਪ ਸਿੰਘ, ਅਮਨਦੀਪ ਸਿੰਘ ਨੇ ਵੀ ਵਿਸ਼ੇਸ਼ ਸਹਿਯੋਗ ਦਿੱਤਾ |

ਅਜੀਤ ਡੈਸਕ 02-09-2026

ਪਿਛਲੀ ਖ਼ਬਰ ਨੈਸ਼ਨਲ ਹੈਲਥ ਮਿਸ਼ਨ ਦੇ ਕਰਮਚਾਰੀਆਂ ਵਲੋਂ ਧਰਨਾ ਜਾਰੀ ਖਲਵਾੜਾ ਗੇਟ ਸਥਿਤ ਧਾਰਮਿਕ ਅਸਥਾਨ ਤੋਂ ਗੋਲਕ ਚੋਰੀ, ਘਟਨਾ ਸੀ.ਸ... ਅਗਲੀ ਖ਼ਬਰ 70 ਸਾਲਾ ਬਜ਼ੁਰਗ ਨਾਲ ਲੁੱਟ ਮਗਰੋਂ ਬੇਰਹਿਮੀ ਨਾਲ ਕੁੱਟਮਾਰ-ਮੋਬਾਈਲ ਫ਼ੋਨ ਤੇ ਨਕਦੀ ਖੋਹੀ ਜ਼ਖ਼ਮੀ ਹਾਲਤ ’ਚ ਸੜਕ ’ਤੇ ਸ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।