03-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-02-2021

ਅੰਮ੍ਰਿਤਸਰ

ਅਜੀਤ ਡੈਸਕ 17-02-2021

ਸਥਾਨਕ ਚੋਣਾਂ ਦੇ ਨਤੀਜੇ :  
ਅੰਮ੍ਰਿਤਸਰ ਜ਼ਿਲ੍ਹੇ 'ਚ ਕਾਂਗਰਸ ਨੇ 40 ਅਤੇ ਸ਼੍ਰੋਮਣੀ ਅਕਾਲੀ ਦਲ ਨੇ 25 ਸੀਟਾਂ ਜਿੱਤੀਆਂ, ਭਾਜਪਾ ਦਾ ਸਫ਼ਾਇਆ

17 ਫ਼ਰਵਰੀ 2021 ਸਮਾਂ : 12:46

ਵਾਰਡ ਨੰਬਰ  

ਜਿੱਤੇ

  ਹਾਰੇ  

ਨਤੀਜਾ

ਰਮਦਾਸ ਦੀਆਂ
11 ਸੀਟਾਂ  ਵਿਚੋ
 

8 ਕਾਂਗਰਸ

     

ਕਾਂਗਰਸ ਨੇ 40

     3 ਸ਼੍ਰੋਮਣੀ ਅਕਾਲੀ ਦਲ        ਮਣੀ ਅਕਾਲੀ ਦਲ ਨੇ 25
 ਮਜੀਠਾ ਨਗਰ
ਕੌਂਸਲ 13 ਸੀਟਾਂ ਵਿਚੋਂ
 

 ਅਕਾਲੀ ਦਲ ਨੇ 10

     

 ਭਾਜਪਾ ਦਾ ਸਫ਼ਾਇਆ

    ਕਾਂਗਰਸ ਨੇ 2 ਸੀਟਾਂ        
ਰਈਆ ਨਗਰ ਪੰਚਾਇਤ ਦੀਆਂ 13 ਸੀਟਾਂ ਵਿਚੋਂ  

 ਕਾਂਗਰਸ ਨੇ 12 
ਸ਼੍ਰੋਮਣੀ ਅਕਾਲੀ ਦਲ ਨੇ 1

       
             
ਅਜਨਾਲਾ ਨਗਰ ਕੌਂਸਲ
ਦੀਆਂ 15 ਸੀਟਾਂ
  ਅਕਾਲੀ ਦਲ ਨੇ 8 ਅਤੇ ਕਾਂਗਰਸ ਨੇ 7 ਸੀਟਾਂ ਜਿੱਤੀਆਂ 
 
       
ਜੰਡਿਆਲਾ ਗੁਰੂ ਹਲਕੇ
ਦੀਆਂ 15 ਸੀਟਾਂ
  ਕਾਂਗਰਸ 10 ਅਤੇ ਸ਼੍ਰੋਮਣੀ ਅਕਾਲੀ ਦਲ  3 ਸੀਟਾਂ 'ਤੇ ਜਿੱਤ ਪ੍ਰਾਪਤ        
ਨਗਰ ਨਿਗਮ ਅੰਮ੍ਰਿਤਸਰ
ਵਾਰਡ ਨੰਬਰ 37

  ਉਪ ਚੋਣ ਕਾਂਗਰਸ ਦੇ ਉਮੀਦਵਾਰ ਗਗਨਦੀਪ ਸਿੰਘ ਸਹਿਜਰਾ ਨੇ 130 ਵੋਟਾਂ ਦੇ ਫ਼ਰਕ ਨਾਲ ਅਕਾਲੀ ਉਮੀਦਵਾਰ ਨੂੰ ਹਰਾ ਕੇ ਜਿੱਤ ਪ੍ਰਾਪਤ ਕੀਤੀ ਹੈ।        
 
 

 

ਪਿਛਲੀ ਖ਼ਬਰ ਨਗਰ ਕੌਂਸਲ ਚੋਣਾਂ ਦੇ ਨਤੀਜੇ ਰਿਆਸਤੀ ਸ਼ਹਿਰ ਤੋਂ ਅਗਲੀ ਖ਼ਬਰ ਬੰਗਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।