02-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-11-2022

ਸੱਚੋ ਸੱਚ

ਅਜੀਤ ਡੈਸਕ 08-11-2022

* ਰਣਧੀਰ ਸਿੰਘ ਵਰਪਾਲ *
ਮੋਹ ਹੱਦ ਤੋਂ ਵੱਧ ਨੁਕਸਾਨ ਕਰਦਾ,
ਬੰਦਾ ਹੱਕ ਬੇਗਾਨਾ ਵੀ ਖੋਹ ਲੈਂਦਾ।
ਖ਼ੁਸ਼ੀ ਆਪਣੀ ਵਾਸਤੇ ਦੂਜਿਆਂ ਦੇ,
ਨਾਲ ਖ਼ੂਨ ਦੇ ਹੱਥਾਂ ਨੂੰ ਧੋ ਲੈਂਦਾ।
ਮੋਹ ਮਾਇਆ ਦਾ ਹੁੰਦਾ ਏ ਬਹੁਤ ਮਾੜਾ,
ਖ਼ੁਸ਼ ਆਈ ਤੇ, ਗਈ ਤੇ ਰੋ ਲੈਂਦਾ।
ਸੁੱਚੀ ਕਿਰਤ ਜੇ ਹੋਵੇ 'ਰਣਧੀਰ ਸਿੰਘਾ'
ਮਨ ਗੁਰੂ ਦੇ ਚਰਨਾਂ ਨੂੰ ਛੋਹ ਲੈਂਦਾ।
-ਮੋਬਾਈਲ : 98038-50773

ਪਿਛਲੀ ਖ਼ਬਰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ 'ਤੇ ਐਡੀਲੇਡ (ਆਸਟ੍ਰੇਲੀਆ) ਅਗਲੀ ਖ਼ਬਰ ਸੂਫ਼ੀ ਕਹਾਣੀ-ਪੂਰਾ-ਅਧੂਰਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।