19-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-06-2025

ਰੁਜ਼ਗਾਰ ਨਤੀਜਿਆਂ ਵਿਚ ਡੀ.ਯੂ. ਦਾ ਭਾਰਤੀ ਸੰਸਥਾਵਾਂ 'ਚ ਪਹਿਲਾ ਸਥਾਨ

ਅਜੀਤ ਡੈਸਕ 20-06-2025
ਨਵੀਂ ਦਿੱਲੀ, 19 ਜੂਨ (ਮਿਸਰਦੀਪ ਭਾਟੀਆ)-ਦਿੱਲੀ ਯੂਨੀਵਰਸਿਟੀ (ਡੀ.ਯੂ.) ਦੇ ਵਾਈਸ ਚਾਂਸਲਰ ਪ੍ਰੋ. ਯੋਗੇਸ਼ ਸਿੰਘ ਨੇ ਕਿਹਾ ਕਿ ਕਿਊ.ਐਸ. ਵਰਲਡ ਯੂਨੀਵਰਸਿਟੀ ਦਰਜਾਬੰਦੀ 2026 'ਚ ਰੁਜ਼ਗਾਰ ਦੇ ਨਤੀਜਿਆਂ 'ਚ ਡੀ.ਯੂ. ਭਾਰਤੀ ਸੰਸਥਾਵਾਂ 'ਚ ਪਹਿਲੇ ਸਥਾਨ 'ਤੇ ਪਹੁੰਚ ਗਿਆ ਹੈ | ਇਸਦੇ ਨਾਲ ਹੀ ਇਸ ਸ਼੍ਰੇਣੀ 'ਚ ਇਹ ਦੁਨੀਆ ਭਰ 'ਚ 30ਵੇਂ ਸਥਾਨ 'ਤੇ ਹੈ | ਉਨ੍ਹਾਂ ਕਿਹਾ ਕਿ ਸਾਡੇ ਕੁੱਲ ਸਕੋਰ 'ਚ ਸ਼ਾਨਦਾਰ ਸੁਧਾਰ ਦਿੱਲੀ ਯੂਨੀਵਰਸਿਟੀ ਦੀ ਵਧਦੀ ਪ੍ਰਸਿੱਧੀ ਦਾ ਸੰਕੇਤ ਹੈ |

ਪਿਛਲੀ ਖ਼ਬਰ <h4>ਕਿਊ.ਐਸ. ਯੂਨੀਵਰਸਿਟੀ ਦਰਜਾਬੰਦੀ</h4> ਭਾਰਤ ਦੀਆਂ ਰਿਕਾਰਡ 54 ਸੰਸਥਾਵਾਂ ਸੂਚੀ 'ਚ ਸ਼ਾਮਿਲ ਅਗਲੀ ਖ਼ਬਰ ਨਕਦੀ ਮਾਮਲੇ 'ਚ ਜਸਟਿਸ ਵਰਮਾ ਦੀਆਂ ਮੁਸ਼ਕਿਲਾਂ 'ਚ ਵਾਧਾ ਹੋਣ ਦੇ ਆਸਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।