07-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-09-2025

ਫ਼ੌਜ ਨੇ ਪਿੰਡ 'ਚ ਫਸੇ ਨਵਜੰਮੇ ਬੱਚੇ ਤੇ ਉਸਦੀ ਮਾਂ ਨੂੰ ਬਚਾਇਆ

ਅਜੀਤ ਡੈਸਕ 01-09-2025
ਫ਼Ïਜ ਦੇ ਜਵਾਨਾਂ ਨੇ ਪੰਜਾਬ ਦੇ ਗੁਰਦਾਸਪੁਰ ਜ਼ਿਲ੍ਹੇ ਦੇ ਧੰਗਾਈ ਪਿੰਡ 'ਚ ਇੱਕ ਅੰਸ਼ਕ ਤÏਰ 'ਚੇ ਡੁੱਬੀ ਇਮਾਰਤ ਦੀ ਪਹਿਲੀ ਮੰਜ਼ਿਲ 'ਤੇ ਕਈ ਦਿਨਾਂ ਤੋਂ ਫਸੀ ਇਕ ਅÏਰਤ ਅਤੇ ਉਸਦੇ 15 ਦਿਨਾਂ ਦੇ ਬੱਚੇ ਨੂੰ ਬਚਾਇਆ ਤੇ ਉਨ੍ਹਾਂ ਨੂੰ 18 ਕਿਲੋਮੀਟਰ ਪਾਣੀ ਭਰੇ ਇਲਾਕੇ 'ਚੋਂ ਸੁਰੱਖਿਅਤ ਥਾਂ 'ਤੇ ਪਹੁੰਚਾਇਆ | ਫÏਜ ਦੇ ਖੜਗਾ ਕੋਰ ਦੇ ਜਵਾਨਾਂ ਨੂੰ ਸ਼ਨੀਵਾਰ ਨੂੰ ਨਵਜੰਮੇ ਬੱਚੇ ਅਤੇ ਮਾਂ, ਜਿਸਦਾ ਸਿਰਫ਼ ਪੰਦਰਵਾੜਾ ਪਹਿਲਾਂ ਸਿਜੇਰੀਅਨ ਪ੍ਰਕਿਰਿਆ ਹੋਈ ਸੀ, ਚਾਰ ਦਿਨਾਂ ਤੋਂ ਘਰ 'ਚ ਫਸੇ ਸਨ, ਬਾਰੇ ਸੂਚਿਤ ਕੀਤਾ ਗਿਆ, ਹਰਕਤ 'ਚ ਆਉਂਦਿਆਂ, ਕਰਮਚਾਰੀਆਂ ਨੇ ਉਨ੍ਹਾਂ ਨੂੰ ਬਚਾਇਆ ਤੇ ਦੋਵਾਂ ਨੂੰ ਸੁਰੱਖਿਅਤ ਥਾਂ 'ਤੇ ਲੈ ਗਏ | ਇਕ ਬਿਆਨ 'ਚ ਕਿਹਾ ਗਿਆ ਕਿ ਮਾਂ ਤੇ ਬੱਚੇ ਨੂੰ ਉਨ੍ਹਾਂ ਦੇ ਪਰਿਵਾਰ ਨਾਲ ਦੁਬਾਰਾ ਮਿਲਾਇਆ ਗਿਆ |

ਪਿਛਲੀ ਖ਼ਬਰ ਹਰਕੀਤ ਨਿੱਝਰ ਕਿਸਾਨ ਵਿੰਗ ਦੇ ਹਲਕਾ ਕੋਆਰਡੀਨੇਟਰ ਨਿਯੁਕਤ ਅਗਲੀ ਖ਼ਬਰ ਧੁੱਸੀ ਬੰਨ੍ਹ ਨੂੰ ਲੱਗੀ ਢਾਹ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।