01-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-06-2025

ਤਾਜ ਮੁਹੰਮਦ ਛੱਜਾਵਾਲ ਨੂੰ ਰਾਸ਼ਟਰੀ ਮੰਚ ਦਾ ਪ੍ਰੈੱਸ ਸਕੱਤਰ ਕੀਤਾ ਨਿਯੁਕਤ <br/>

ਅਜੀਤ ਡੈਸਕ 19-06-2025
ਚੌਂਕੀਮਾਨ, 18 ਜੂਨ (ਤੇਜਿੰਦਰ ਸਿੰਘ ਚੱਢਾ)-ਰਾਸ਼ਟਰੀਵਾਦੀ ਪਸਮਾਂਦਾ ਮੁਸਲਿਮ ਰਾਸਟਰੀ ਮੰਚ ਇੰਡੀਆ ਯੂਨਿਟ ਪੰਜਾਬ ਦੀ ਕਨਵੈਨਸ਼ਨ ਮੋਗਾ ਵਿਖੇ ਜਿਸ ਵਿਚ ਰਾਸ਼ਟਰੀਵਾਦੀ ਪਸਮਾਂਦਾ ਮੁਸਲਿਮ ਰਾਸਟਰੀ ਮੰਚ ਦੇ ਸੂਬਾ ਪ੍ਰਧਾਨ ਐਡਵੋਕੇਟ ਵਿਕਰਮ ਕਲੇਟ ਸਾਬਰੀ ਵਲੋਂ ਤਾਜ ਮੁਹੰਮਦ ਛੱਜਾਵਾਲ ਦੀਆਂ ਨਿਭਾਈਆਂ ਸੇਵਾਵਾਂ ਲਈ ਉਸ ਨੂੰ ਰਾਸ਼ਟਰੀਵਾਦੀ ਪਸਮਾਂਦਾ ਮੁਸਲਿਮ ਰਾਸਟਰੀ ਮੰਚ ਦਾ ਪ੍ਰੈੱਸ ਸਕੱਤਰ ਨਿਯੁਕਤ ਕੀਤਾ ਤੇ ਮੌਕੇ 'ਤੇ ਨਿਯੁਕਤੀ ਪੱਤਰ ਸੌਂਪਿਆ | ਇਸ ਮੌਕੇ ਤਾਜ ਮੁਹੰਮਦ ਛੱਜਾਵਾਲ ਨੇ ਰਾਸਟਰੀਵਾਦੀ ਪਸਮਾਂਦਾ ਮੁਸਲਿਮ ਰਾਸਟਰੀ ਮੰਚ ਦੇ ਸੂਬਾ ਪ੍ਰਧਾਨ ਐਡਵੋਕੇਟ ਵਿਕਰਮ ਕਲੇਟ ਸਾਬਰੀ ਸਮੇਤ ਸਮੁੱਚੇ ਅਹੁਦੇਦਾਰਾਂ ਤੇ ਮੈਂਬਰਾਂ ਦਾ ਧੰਨਵਾਦ ਕੀਤਾ ਤੇ ਕਿਹਾ ਕਿ ਉਹ ਦਿੱਤੀ ਜਿੰਮੇਵਾਰੀ ਨੂੰ ਤਨਦੇਹੀ ਨਾਲ ਨਿਭਾਉਣਗੇ |

ਪਿਛਲੀ ਖ਼ਬਰ ਐਤੀਆਣਾ ਡਿਸਪੈਂਸਰੀ ਲਈ ਸ਼ਹੀਦ ਮਾਤਾਵਾਂ ਦੇ ਪਰਿਵਾਰ ਵਲੋਂ ਅਲਮਾਰੀਆਂ ਭੇਟ <br/> ਅਗਲੀ ਖ਼ਬਰ ਜਗਰਾਉਂ ਦੇ ਪ੍ਰਤਾਪ ਨਗਰ ਮੁਹੱਲੇ 'ਚ 20 ਮੀਟਰ ਸੜ ਕੇ ਸੁਆਹ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।