ਮਾਛੀਵਾੜਾ ਸਾਹਿਬ, 16 ਅਕਤੂਬਰ (ਰਾਜਦੀਪ ਸਿੰਘ ਅਲਬੇਲਾ)-ਆਂਗਣਵਾੜੀ ਸੈਂਟਰ ਨੰਬਰ 122 'ਚ ਪੋਸ਼ਣ ਮਾਂਹ ਦਿਵਸ ਸਮਾਪਤੀ ਸਮਾਰੋਹ ਕਰਵਾਇਆ ਗਿਆ ਜਿਸ ਵਿਚ ਗਰਭਵਤੀਆਂ ਔਰਤਾਂ, ਦੁੱਧ ਪਿਲਾਉ ਮਾਵਾਂ, ਬੱਚਿਆਂ, ਨੌਜਵਾਨਾਂ ਨੇ ਭਾਗ ਲਿਆ¢ ਸੀ. ਡੀ. ਪੀ. ਓ. ਮੰਜੂ ਭੰਡਾਰੀ ਨੇ ਵਿਭਾਗ ਦੀਆਂ ਸਕੀਮਾਂ ਬਾਰੇ ਜਾਣਕਾਰੀ ਦਿੱਤੀ ਗਈ¢ ਇਸ ਮੌਕੇ ਕੁਲਵੰਤ ਕੌਰ ਨੀਲੋਂ, ਪਰਮਜੀਤ ਸਿੰਘ ਨੀਲੋਂ, ਸੁਪਰਵਾਈਜ਼ਰ ਅਨੀਤਾ ਕੁਮਾਰੀ, ਹੈਲਪਰ ਗੁਰਪ੍ਰੀਤ ਕੌਰ, ਡਾ. ਮਦਨਪਾਲ ਸਿੰਘ, ਅੱਛਰ ਰਾਮ, ਬਿਆਸ ਚੰਦ, ਭਵਨਦੀਪ ਸਿੰਘ ਨੀਲੋਂ, ਰਾਹੁਲ ਕੁਮਾਰ, ਮਲਕੀਤ ਕੌਰ, ਮਨੀਸ਼ਾ ਰਾਣੀ, ਜਸਵੀਰ ਕੌਰ, ਪਲਵਿੰਦਰ ਕੌਰ, ਬਲਜੀਤ ਕੌਰ ਵੀ ਮੌਜੂਦ ਸਨ¢