15-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-09-2025

ਮਾਤਾ ਪ੍ਰਕਾਸ਼ ਕੌਰ ਨਮਿਤ ਸ੍ਰੀ ਸਹਿਜ ਪਾਠ ਦੇ ਭੋਗ ਪਾਏ

ਅਜੀਤ ਡੈਸਕ 01-09-2025
ਮਜਾਰੀ/ਸਾਹਿਬਾ, 31 ਅਗਸਤ (ਨਿਰਮਲਜੀਤ ਸਿੰਘ ਚਾਹਲ)- ਚੇਅਰਮੈਨ ਹਰਜੀਤ ਸਿੰਘ ਜਾਡਲੀ ਦੇ ਮਾਤਾ ਪ੍ਰਕਾਸ਼ ਕੌਰ ਨਮਿਤ ਗੁਰਦੁਆਰਾ ਸਿੰਘ ਸਭਾ ਜਾਡਲੀ ਵਿਖੇ ਸ੍ਰੀ ਸਹਿਜ ਪਾਠ ਦੇ ਭੋਗ ਪਾਏ ਗਏ | ਭਾਈ ਨਰਿੰਦਰ ਸਿੰਘ ਦੇ ਜਥੇ ਵਲੋਂ ਵੈਰਾਗਮਈ ਕੀਰਤਨ ਕੀਤਾ ਗਿਆ | ਉਪਰੰਤ ਘੱਟ ਗਿਣਤੀ ਕਮਿਸ਼ਨ ਪੰਜਾਬ ਦੇ ਚੇਅਰਮੈਨ ਜਸਵੀਰ ਸਿੰਘ ਗੜ੍ਹੀ, ਹਰਗੋਪਾਲ ਸਿੰਘ ਸਾਬਕਾ ਵਿਧਾਇਕ, ਸਤਵੀਰ ਸਿੰਘ ਪੱਲੀ ਝਿੱਕੀ, ਅਜੇ ਮੰਗੂਪੁਰ ਜ਼ਿਲ੍ਹਾ ਪ੍ਰਧਾਨ ਕਾਂਗਰਸ ਕਮੇਟੀ, ਰਜਿੰਦਰ ਸਿੰਘ ਸ਼ਿੰਦੀ ਸ਼ਹਿਰੀ ਪ੍ਰਧਾਨ, ਜਸਪਾਲ ਸਿੰਘ ਜਾਡਲੀ, ਅਜੀਤ ਸਿੰਘ ਸੋਇਤਾ ਡਾਇਰੈਕਟਰ, ਅਮਰਜੀਤ ਸਿੰਘ ਰਾਹੋਂ, ਜਸਪਾਲ ਸਿੰਘ ਮੈਨਜਿੰਗ ਡਾਇਰੈਕਟਰ ਨੇ ਮਾਤਾ ਜੀ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ | ਹਰਭਜਨ ਸਿੰਘ ਜਾਡਲੀ ਵਲੋਂ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ ਗਿਆ | ਇਸ ਮੌਕੇ ਸੁਰਿੰਦਰ ਸ਼ਰਮਾ, ਰਾਣਾ ਜੰਗ ਬਹਾਦਰ, ਮੇਜਰ ਜਰਨੈਲ ਸਿੰਘ, ਕੈਪ:ਰਘਵੀਰ ਸਿੰਘ, ਬਗੀਚਾ ਸਿੰਘ ਰੱਕੜ ਮੁਲਾਜਮ ਆਗੂ, ਚੋ: ਪ੍ਰੇਮ ਕੁਮਾਰ ਭੀਮਾਂ, ਕਿ੍ਸ਼ਨ ਸਿੰਘ ਧੌਲਾਂ, ਹਰੀਪਾਲ ਸਿੰਘ ਡਾਇਰੈਕਟਰ, ਕੁਲਵੀਰ ਸਿੰਘ, ਅਮਰਜੀਤ ਸਿੰਘ ਮੁਬਾਰਕਪੁਰ, ਹਰਦੇਵ ਸਿੰਘ ਭਾਰਟਾ, ਅਵਤਾਰ ਸਿੰਘ ਮਾਹੀ ਸਾਬਕਾ ਸਰਪੰਚ ਮਜਾਰੀ, ਜਸਵਿੰਦਰ ਸਿੰਘ ਸਿਆਣ, ਜਸਵੀਰ ਸਿੰਘ ਔਲੀਆਪੁਰ, ਪਰਮਜੀਤ ਪੰਮਾ ਐਮ. ਸੀ., ਜਤਿੰਦਰ ਸਿੰਘ ਦਿਆਲਾਂ, ਤਰਸੇਮ ਸਿੰਘ, ਸੰਤੋਖ ਸਿੰਘ ਸ਼ਿਵਾਲਕ, ਜੋਗਿੰਦਰ ਸਿੰਘ ਛੋਕਰ, ਠੇਕੇਦਾਰ ਗੁਰਚਰਨ ਸਿੰਘ, ਬਲਜਿੰਦਰ ਸਿੰਘ ਮਾਣੇਵਾਲ, ਪਰਮਜੀਤ ਸਿੰਘ ਬਛੌੜੀ, ਜਗਦੀਪ ਸਿੰਘ, ਕਰਮਦੀਪ ਸਿੰਘ ਆਦਿ ਹਾਜਰ ਸਨ |
ਪਿਛਲੀ ਖ਼ਬਰ ਬਸਪਾ ਦੀ ਮੀਟਿੰਗ 'ਚ ਧੁਲੇਤਾ ਘਟਨਾ ਦੀ ਕੀਤੀ ਨਿਖੇਧੀ ਅਗਲੀ ਖ਼ਬਰ ਨਿੱਘੀ ਦਾ ਛਿੰਝ ਮੇਲਾ ਖ਼ਰਾਬ ਮੌਸਮ ਦੇ ਚਲਦਿਆਂ ਕੀਤਾ ਰੱਦ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।