15-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-09-2025

ਜੱਗਾ ਪਹਿਲਵਾਨ ਮਾਂਗਟ ਡੀਂਗਰੀਆਂ ਦੇ ਨੰਬਰਦਾਰ ਨਿਯੁਕਤ

ਅਜੀਤ ਡੈਸਕ 01-09-2025
ਘੁੰਮਣਾਂ, 31 ਅਗਸਤ (ਮਹਿੰਦਰਪਾਲ ਸਿੰਘ)- ਪਿੰਡ ਮਾਂਗਟ ਡੀਂਗਰੀਆਂ ਦੇ ਜਗਤ ਰਾਮ ਜੱਗਾ ਪਹਿਲਵਾਨ ਪੁੱਤਰ ਜੋਗਿੰਦਰ ਰਾਮ ਨੂੰ ਡਿਪਟੀ ਕਮਿਸ਼ਨਰ ਨਵਾਂਸ਼ਹਿਰ ਵਲੋਂ ਨੰਬਰਦਾਰ ਨਿਯੁਕਤ ਕੀਤਾ ਗਿਆ | ਉਨ੍ਹਾਂ ਨੰਬਰਦਾਰ ਬਣਨ 'ਤੇ ਪ੍ਰਸ਼ਾਸਨ ਦਾ ਧੰਨਵਾਦ ਕਰਦਿਆਂ ਕਿਹਾ ਕਿ ਜੋ ਉਨ੍ਹਾਂ ਨੂੰ ਇਹ ਜਿੰਮੇਵਾਰੀ ਸੌਂਪੀ ਗਈ ਹੈ, ਇਸ ਨੂੰ ਉਹ ਤਨਦੇਹੀ ਨਾਲ ਨਿਭਾਵੇਗਾ | ਸਮਾਜ ਸੇਵੀ ਕੰਮਾਂ 'ਚ ਪਹਿਲ ਕਦਮੀ ਕਰੇਗਾ |
ਪਿਛਲੀ ਖ਼ਬਰ ਮਾਸਟਰ ਸੁਰਜੀਤ ਸਿੰਘ ਮੁਬਾਰਕਪੁਰ ਵਲੋਂ ਭੀਣ ਸਕੂਲ ਨੂੰ ਸਹਾਇਤਾ ਰਾਸ਼ੀ ਭੇਟ ਅਗਲੀ ਖ਼ਬਰ ਜੋਗਿੰਦਰ ਸਿੰਘ ਮਝੂਰ ਦਾ ਅੰਤਿਮ ਸੰਸਕਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।