29-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-11-2025

ਨਿਊ ਕੇਅਰ ਕਲੀਨਿਕ ਬਲਾਚੌਰ ਵਿਖੇ ਮੁਫ਼ਤ ਸਿਹਤ ਜਾਂਚ ਕੈਂਪ 6 ਨੂੰ

ਅਜੀਤ ਡੈਸਕ 04-11-2025

ਬਲਾਚੌਰ, 3 ਨਵੰਬਰ (ਦੀਦਾਰ ਸਿੰਘ ਬਲਾਚੌਰੀਆ)-ਬਲਾਚੌਰ ਇਲਾਕੇ ਦੀ ਨਾਮਵਰ ਸਿਹਤ ਸੰਸਥਾ ਨਿਊ ਕੇਅਰ ਨਿਊਰੋ, ਸਪਾਈਨ ਤੇ ਕਾਰਡੀੳ ਕਲੀਨਿਕ ਮਹਿੰਦੀਪੁਰ ਰੋਡ ਬਲਾਚੌਰ ਵਿਖੇ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਮੁਫ਼ਤ ਸਿਹਤ ਜਾਂਚ ਕੈਂਪ 6 ਨਵੰਬਰ ਨੂੰ ਲਗਾਇਆ ਜਾ ਰਿਹਾ ਹੈ | ਇਹ ਜਾਣਕਾਰੀ ਡਾ. ਅਮੀਸ਼ਾ ਸਿੱਧੂ ਐਮ.ਡੀ ਇੰਟਰਨਲ ਮੈਡੀਸਨ ਤੇ ਡਾ. ਜਸਦੀਪ ਸਿੰਘ ਐਮ.ਬੀ.ਬੀ.ਐਸ, ਐਮ.ਸੀ.ਐੱਚ ਨਿਉਰੋਸਰਜਰੀ ਨੇ ਦਿੱਤੀ | ਉਨ੍ਹਾਂ ਕਿਹਾ ਕਿ ਕੈਂਪ ਵਿੱਚ ਫਾਇਬ੍ਰੋ ਸਕੈਨ, ਐਚ.ਬੀ, ਆਰ.ਬੀ.ਐਸ ਤੇ ਹੋਰ ਟੈੱਸਟ ਬਿਲਕੁਲ ਮੁਫ਼ਤ ਕੀਤੇ ਜਾਣਗੇ | ਇਹ ਕੈਂਪ ਸਵੇਰੇ 9 ਵਜੇ ਤੋਂ ਦੁਪਹਿਰ 2 ਵਜੇ ਤੱਕ ਲੱਗੇਗਾ |

ਪਿਛਲੀ ਖ਼ਬਰ ਬੰਗਾ 'ਚ ਪ੍ਰਕਾਸ਼ ਪੁਰਬ ਨੂੰ ਸਮਰਪਿਤ ਵਿਸ਼ਾਲ ਨਗਰ ਕੀਰਤਨ ਅੱਜ ਅਗਲੀ ਖ਼ਬਰ ਲਧਾਣਾ ਝਿੱਕਾ ਵਿਖੇ ਪੁਰਸਕਾਰ ਵੰਡ ਸਮਾਗਮ ਤੇ ਕਵੀ ਦਰਬਾਰ 15 ਨੂੰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।