17-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-06-2025

ਕਰਮਚਾਰੀ ਦਲ ਸਬ-ਡਵੀਜਨ ਅਲੀਵਾਲ ਦੀ ਚੋਣ ਹੋਈ <br/>

ਅਜੀਤ ਡੈਸਕ 17-06-2025
ਬਟਾਲਾ, 16 ਜੂਨ (ਸਤਿੰਦਰ ਸਿੰਘ)-ਕਰਮਚਾਰੀ ਦਲ ਪੰਜਾਬ ਰਾਜ ਬਿਜਲੀ ਬੋਰਡ ਦਿਹਾਤੀ ਮੰਡਲ ਬਟਾਲਾ ਦੀ ਮਹੀਨਾਵਾਰ ਮੀਟਿੰਗ ਸਬ ਡਵੀਜ਼ਨ ਅਲੀਵਾਲ ਵਿਖੇ ਹੋਈ, ਜਿਸ ਦੀ ਪ੍ਰਧਾਨਗੀ ਸ: ਗੁਰਦਿਆਲ ਸਿੰਘ ਘਣੀਆ ਨੇ ਕੀਤੀ | ਇਸ ਮੌਕੇ ਸਬ-ਡਵੀਜਨ ਅਲੀਵਾਲ ਕਮੇਟੀ ਦੀ ਚੋਣ ਕੀਤੀ ਗਈ ਜਿਸ ਵਿਚ ਗੁਰਦਿਆਲ ਸਿੰਘ ਅਲੀਵਾਲ ਨੂੰ ਸਰਪ੍ਰਸਤ, ਜਸਬੀਰ ਸਿੰਘ ਘਣੀਆ ਪ੍ਰਧਾਨ, ਅਪਾਰਦੀਪ ਸਿੰਘ ਤੇ ਕਰਮਜੀਤ ਸਿੰਘ ਸੀਨੀਅਰ ਮੀਤ ਪ੍ਰਧਾਨ, ਰਜਵੰਤ ਸਿੰਘ ਬੁੱਲੋਵਾਲ ਮੀਤ ਪ੍ਰਧਾਨ, ਮਨਪਿ੍ੀਤ ਸਿੰਘ ਸਕੱਤਰ, ਸੰਦੀਪ ਕੁਮਾਰ ਸਹਾਇਕ ਸਕੱਤਰ, ਸਾਜਨ ਕੁਮਾਰ ਖਜਾਨਚੀ, ਸੈਮਸਨ ਮਸੀਹ ਪ੍ਰੈੱਸ ਸਕੱਤਰ ਚੁਣੇ ਗਏ | ਇਸ ਮੌਕੇ ਵਿਸ਼ੇਸ਼ ਤੌਰ 'ਤੇ ਪਹੁੰਚੇ ਸਰਕਲ ਪ੍ਰਧਾਨ ਦਿਲਬਾਗ ਸਿੰਘ ਬੁੱਟਰ, ਡਵੀਜ਼ਨ ਪ੍ਰਧਾਨ ਗੁਰਦਿਆਲ ਸਿੰਘ ਅਲੀਵਾਲ, ਡਵੀਜ਼ਨ ਸਕੱਤਰ ਰਾਜਵਿੰਦਰ ਸਿੰਘ ਟਰਪੱਲਾ, ਸਰਬਜੀਤ ਸਿੰਘ, ਮੁਖਤਾਰ ਸਿੰਘ ਰੰਧਾਵਾ, ਸਤਨਾਮ ਸਿੰਘ ਬੇਰੀਆਂਵਾਲਾ, ਰਾਜਿੰਦਰ ਕੁਮਾਰ ਭਾਰਦਵਾਜ ਜੇ.ਈ. ਕੌਸਲਰ, ਸਰਤਾਜ ਸਿੰਘ ਨੇ ਜਸਬੀਰ ਸਿੰਘ ਘਣੀਆ ਆਦਿ ਨੇ ਸੰਬੋਧਨ ਕੀਤਾ |

ਪਿਛਲੀ ਖ਼ਬਰ ਸੱਟਾਂ ਮਾਰਨ ਤੇ ਘਰ ਦੀ ਭੰਨ-ਤੋੜ ਕਰਨ ਵਾਲੇ 6 ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਅਗਲੀ ਖ਼ਬਰ ਹੈਰੋਇਨ ਸਮੇਤ ਤਿੰਨ ਵਿਅਕਤੀ ਕਾਬੂ-ਮਾਮਲਾ ਦਰਜ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।