02-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-09-2025

ਫੋਟੋਗ੍ਰਾਫ਼ਰਜ਼ ਐਸੋਸੀਏਸ਼ਨ ਦੇ ਪਾਰਸ ਪੁਰੀ ਨੂੰ ਚੇਅਰਮੈਨ ਤੇ ਪਾਤਰ ਸਿੰਘ ਨੂੰ ਪ੍ਰਧਾਨ ਕੀਤਾ ਨਿਯੁਕਤ

ਅਜੀਤ ਡੈਸਕ 23-09-2025
ਪਠਾਨਕੋਟ, 22 ਸਤੰਬਰ (ਸੰਧੂ)-ਫੋਟੋਗ੍ਰਾਫ਼ਰਜ਼ ਐਸੋਸੀਏਸ਼ਨ ਪਠਾਨਕੋਟ ਵਲੋਂ ਵਿਕ ਵਿਸ਼ੇਸ਼ ਮੀਟਿੰਗ ਕੀਤੀ ਗਈ | ਜਿਸ ਵਿਚ ਪਾਰਸ ਪੁਰੀ ਨੂੰ 2025 ਤੋਂ 2027 ਤੱਕ ਸਰਵਸੰਮਤੀ ਨਾਲ ਚੇਅਰਮੈਨ ਅਤੇ ਪਾਤਰ ਸਿੰਘ ਨੂੰ ਪ੍ਰਧਾਨ ਨਿਯੁਕਤ ਕੀਤਾ ਗਿਆ | ਸੰਗਠਨ ਦੇ ਸਭ ਤੋਂ ਸੀਨੀਅਰ ਮੈਂਬਰ ਸੌਰਭ ਗੁਪਤਾ ਅਤੇ ਸੰਜੀਵ ਮਹਾਜਨ ਨੇ ਦੱਸਿਆ ਕਿ ਪ੍ਰਧਾਨ ਅਤੇ ਚੇਅਰਮੈਨ ਦੀ ਚੋਣ ਸਾਰੇ ਮੈਂਬਰਾਂ ਵਲੋਂ ਸਰਵਸੰਮਤੀ ਨਾਲ ਕਮੇਟੀ ਵਲੋਂ ਕੀਤੀ ਗਈ ਸੀ | ਬਾਕੀ ਟੀਮ ਵਿਚ ਵਿਨੋਦ ਕੁਮਾਰ ਨੂੰ ਉਪ ਪ੍ਰਧਾਨ, ਸੌਰਭ ਗੁਪਤਾ ਨੂੰ ਸਕੱਤਰ, ਰੌਸ਼ਨ ਨੂੰ ਜਨਰਲ ਸਕੱਤਰ, ਡਾ: ਮਨੂ ਸ਼ਰਮਾ ਨੂੰ ਪੀ.ਆਰ.ਓ, ਤੁਸ਼ਾਰ ਨੂੰ ਸੰਯੁਕਤ ਸਕੱਤਰ, ਏ.ਐਮ.ਯੂ ਸਕੱਤਰ, ਰੌਬਿਨ ਸ਼ਰਮਾ ਨੂੰ ਖ਼ਜ਼ਾਨਚੀ, ਸੰਜੀਵ ਕੁਮਾਰ ਅਤੇ ਵਿਕਰਮ ਸਿੰਘ ਨੂੰ ਸਰਪ੍ਰਸਤ ਸ਼ਾਮਲ ਕੀਤਾ ਗਿਆ ਹੈ | ਲੁਧਿਆਣਾ ਤੋਂ ਵਿਸ਼ੇਸ਼ ਤੌਰ 'ਤੇ ਆਏ ਫੋਟੋਗ੍ਰਾਫਰ ਅਰੁਣ ਕੁਮਾਰ ਨੇ ਨਵੀਂ ਪਠਾਨਕੋਟ ਟੀਮ ਨੂੰ ਵਧਾਈ ਦਿੱਤੀ ਅਤੇ ਉਨ੍ਹਾਂ ਨੂੰ ਪਠਾਨਕੋਟ ਦੇ ਫੋਟੋਗ੍ਰਾਫਰਾਂ ਲਈ ਹੋਰ ਵੀ ਵਧੀਆ ਕੰਮ ਕਰਨ ਦੀ ਅਪੀਲ ਕੀਤੀ | ਇਸ ਮੌਕੇ ਸੰਜੀਵ ਕੁਮਾਰ, ਰਾਜੀਵ ਸ਼ਰਮਾ, ਵਿਕੀ, ਦੀਪਕ ਸ਼ਰਮਾ, ਦੀਪਕ ਸ਼ਰਮਾ, ਤਰਸੇਮ ਲਾਲ, ਅਰੁਣ ਸੋਂਗ, ਅਨਿਲ ਮਲਹੋਤਰਾ, ਸੰਜੀਵ ਮਹਾਜਨ, ਵਿਨੋਦ ਕੁਮਾਰ, ਅਤੇ ਹੋਰ ਵੀ ਮੌਜੂਦ ਸਨ |
ਪਿਛਲੀ ਖ਼ਬਰ ਉਲਾਸ ਪ੍ਰੋਗਰਾਮ ਤਹਿਤ 9500 ਵਿਅਕਤੀਆਂ ਨੇ ਸਕੂਲਾਂ 'ਚ ਪਹੁੰਚ ਕੇ ਪ੍ਰੀਖਿਆ 'ਚ ਕੀਤੀ ਸ਼ਮੂਲੀਅਤ ਅਗਲੀ ਖ਼ਬਰ ਪ੍ਰੋ. ਅਮਨਦੀਪ ਸਿੰਘ ਸ੍ਰੀ ਗੁਰੂ ਕਾਂਸ਼ੀ ਕੈਂਪਸ ਤਲਵੰਡੀ ਸਾਬੋ ਦੇ ਡਾਇਰੈਕਟਰ ਵਜੋਂ ਨਿਯੁਕਤੀ 'ਤੇ ਖੁਸ਼ੀ ਦੀ ਪ੍ਰਗਟਾਵਾ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।