• ਆਟੋ ਵਰਕਸ਼ਾਪ ਇੰਚਾਰਜ ਡਾ. ਰਮਾ ਨੂੰ ਬਦਲ ਕੇ ਐਕਸੀਅਨ ਐੱਸ. ਪੀ. ਸਿੰਘ ਨੂੰ ਲਗਾਇਆ ਨਵਾਂ ਇੰਚਾਰਜ • ਦੋ ਡਰਾਈਵਰਾਂ ਨੂੰ ਮੁਅੱਤਲ ਕਰਨ ਲਈ ਤਜਵੀਜ਼ ਪੇਸ਼ ਕਰਨ ਸਮੇਤ ਕਈ ਹੋਰ ਕੀਤੀਆਂ ਹਦਾਇਤਾਂ ਨਿਗਮ ਦੀਆਂ ਗੱਡੀਆਂ ਦਾ ਤੇਲ ਚੋਰੀ ਦੇ ਮਾਮਲੇ 'ਚ ਨਿਗਮ ਕਮਿਸ਼ਨਰ ਵਲੋਂ ਸਖ਼ਤ ਕਾਰਵਾਈ
ਨਗਰ ਨਿਗਮ ਕਮਿਸ਼ਨਰ
<br/>
19-06-2025