02-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-09-2025

ਨਗਰ ਨਿਗਮ ਦੀ ਖੁੱਲ੍ਹੀ ਨੀਂਦ <br/>

ਅਜੀਤ ਡੈਸਕ 22-09-2025
ਅੰਮਿ੍ਤਸਰ, 21 ਸਤੰਬਰ (ਹਰਮਿੰਦਰ ਸਿੰਘ)-ਸ੍ਰੀ ਹਰਿਮੰਦਰ ਸਾਹਿਬ ਦੇ ਸਰੋਵਰ ਨੂੰ ਜਲ ਪਹੁੰਚਾਉਣ ਵਾਲੀ ਪਵਿੱਤਰ ਹੰਸਲੀ 'ਤੇ ਕੂੜੇ ਦੇ ਲੱਗ ਰਹੇ ਢੇਰਾਂ ਨੂੰ ਲੈ ਕੇ ਬੀਤੇ ਦਿਨ 'ਅਜੀਤ' 'ਚ ਪ੍ਰਕਾਸ਼ਿਤ ਖ਼ਬਰ ਤੋਂ ਨਗਰ ਨਿਗਮ ਦੀ ਨੀਂਦ ਖੁਲ੍ਹੀ ਅਤੇ ਨਿਗਮ ਪ੍ਰਸ਼ਾਸਨ ਵਲੋਂ ਹੰਸਲੀ 'ਤੇ ਲੱਗੇ ਕੂੜੇ ਦੇ ਢੇਰ ਹਟਵਾਏ |
ਇਥੇ ਦੱਸਦਾ ਬਣਦਾ ਹੈ ਕਿ ਸ੍ਰੀ ਹਰਿਮੰਦਰ ਸਾਹਿਬ ਨੂੰ ਜਾਂਦੇ ਰਸਤੇ 'ਚੋਂ ਸ੍ਰੀ ਦਰਬਾਰ ਸਾਹਿਬ ਦੇ ਸਰੋਵਰ ਨੂੰ ਜਲ ਪਹੁਚਾਉਣ ਵਾਲੀ ਹੰਸਲੀ ਨਿਕਲਦੀ ਹੈ | ਇਸ ਹੰਸਲੀ ਦੀ ਖਾਲੀ ਜਗ੍ਹਾ 'ਤੇ ਥਾਂ-ਥਾਂ 'ਤੇ ਕੂੜੇ ਦੇ ਢੇਰ ਲੱਗੇ ਹੋਏ ਸਨ |

ਪਿਛਲੀ ਖ਼ਬਰ ਆਈਆਰਸੀਟੀਸੀ ਵਲੋਂ 'ਚਾਰ ਜਯੋਤਿ੍ਲਿੰਗ ਅਤੇ ਸਟੈਚੂ ਆਫ਼ ਯੂਨਿਟੀ' ਯਾਤਰਾ ਦਾ ਐਲਾਨ <br/> ਅਗਲੀ ਖ਼ਬਰ ਹੜ੍ਹ ਪ੍ਰਭਾਵਿਤ ਪਿੰਡਾਂ ਵਿਚ ਮੱਛਰਾਂ ਦੀ ਰੋਕਥਾਮ ਲਈ ਸਿਹਤ ਤੇ ਪਸ਼ੂ ਪਾਲਣ ਵਿਭਾਗ ਵਲੋਂ ਪੁਖ਼ਤਾ ਪ੍ਰਬੰਧ ਕੀਤੇ ਜਾਣ-ਡਾ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।