27-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-10-2025

ਟੈਕਨੀਕਲ ਸਰਵਿਸਜ਼ ਯੂਨੀਅਨ ਗੋਪਾਲ ਨਗਰ ਸਬ ਡਵੀਜ਼ਨ ਦੇ ਪ੍ਰਧਾਨ ਬਣੇ ਰਵਿੰਦਰ ਕੁਮਾਰ ਸਲਵਾਨ <br/>

ਅਜੀਤ ਡੈਸਕ 18-10-2025
ਅੰਮਿ੍ਤਸਰ, 17 ਅਕਤੂਬਰ (ਸੁਰਿੰਦਰਪਾਲ ਸਿੰਘ ਵਰਪਾਲ)-ਟੈਕਨੀਕਲ ਸਰਵਿਸਜ ਯੂਨੀਅਨ (ਰਜਿ. ਨੰ. 49) ਪੰਜਾਬ ਦੀ ਗੋਪਾਲ ਨਗਰ ਸਬ-ਡਵੀਜਨ, ਅਮਿ੍ਤਸਰ ਦੀ ਚੋਣ ਰਾਜਪਾਲ ਸਿੰਘ ਬੱਲ ਪ੍ਰਧਾਨ ਬਾਰਡਰ ਜੋਨ ਅਮਿ੍ਤਸਰ ਦੀ ਪ੍ਰਧਾਨਗੀ ਹੇਠ ਹੋਈ, ਜਿਸ 'ਚ ਸਬ ਡਵੀਜ਼ਨ ਪ੍ਰਧਾਨ ਰਵਿੰਦਰ ਕੁਮਾਰ ਸਲਵਾਨ, ਮੀਤ ਪ੍ਰਧਾਨ ਸਤਨਾਮ ਸਿੰਘ, ਸਕੱਤਰ ਰਜਿੰਦਰਪਾਲ ਸਿੰਘ, ਸਹਾਇਕ ਸਕੱਤਰ ਕੁਲਜੀਤ ਸਿੰਘ, ਕੈਸ਼ੀਅਰ ਨਿਸ਼ਾਨ ਸਿੰਘ ਨੂੰ ਸਰਬਸੰਮਤੀ ਨਾਲ ਚੁਣਿਆ ਗਿਆ | ਇਸ ਮੌਕੇ ਕਵਲਜੀਤ ਸਿੰਘ ਬੱਲ ਸਕੱਤਰ ਬਾਰਡਰ ਜੋਨ ਅੰਮਿ੍ਤਸਰ, ਨਰਿੰਦਰ ਕੁਮਾਰ ਕੈਸ਼ੀਅਰ ਬਾਰਡਰ ਜੋਨ ਅੰਮਿ੍ਤਸਰ, ਇੰਜੀ. ਸੰਜੀਵ ਕੁਮਾਰ, ਪ੍ਰਧਾਨ ਬਲਵਿੰਦਰ ਸਿੰਘ, ਰਾਜ ਕੁਮਾਰ, ਜਗਮੀਤ ਸਿੰਘ, ਮਨਪ੍ਰੀਤ ਸਿੰਘ, ਦੀਪਕ ਕੁਮਾਰ, ਪਵਨ ਕੁਮਾਰ ਆਦਿ ਹਾਜਰ ਸਨ |

ਪਿਛਲੀ ਖ਼ਬਰ ਮਾਸਟਰ ਕੇਡਰ ਯੂਨੀਅਨ ਜ਼ਿਲ੍ਹਾ ਅੰਮਿ੍ਤਸਰ ਵਲੋਂ 26 ਦੀ ਰੈਲੀ ਸੰਬੰਧੀ ਮੀਟਿੰਗ <br/> ਅਗਲੀ ਖ਼ਬਰ ਮਾਊਾਟ ਲਿਟਰਾ ਜ਼ੀ ਸਕੂਲ ਦੇ ਪਿ੍ੰਸੀਪਲ 'ਸਿੱਖਿਆ ਪਦਮ ਐਵਾਰਡ' ਨਾਲ ਸਨਮਾਨਿਤ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।