11-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-12-2025

ਡਾ. ਵਿਜੇ ਦਿਸਾਵਰ ਨੂੰ 'ਸਮਾਜ ਰਤਨ ਐਵਾਰਡ' ਨਾਲ ਕੀਤਾ ਸਨਮਾਨਿਤ <br/>

ਅਜੀਤ ਡੈਸਕ 23-12-2025
ਲਾਡੋਵਾਲ, 22 ਦਸੰਬਰ (ਬਲਬੀਰ ਸਿੰਘ ਰਾਣਾ)-ਭਗਵਾਨ ਵਾਲਮੀਕੀ ਵੈੱਲਫੇਅਰ ਸੁਸਾਇਟੀ ਪੰਜਾਬ ਦੇ ਪ੍ਰਧਾਨ ਸ਼ਨੀ ਨੰਦਾ, ਮੁੱਖ ਸਲਾਹਕਾਰ ਅਮਿਤ ਭੀਮ ਦੀ ਅਗਵਾਈ ਵਿਚ ਪੰਜਾਬ ਦੇ ਟਕਸਾਲੀ ਅੰਬੇਡਕਰੀ ਡਾ. ਵਿਜੇ ਦਿਸਾਵਰ ਨੂੰ ''ਸਮਾਜ ਰਤਨ ਐਵਾਰਡU ਨਾਲ ਸਨਮਾਨਿਤ ਕੀਤਾ ਗਿਆ | ਇਸ ਮੌਕੇ ਬੈਂਕ ਮੈਨੇਜਰ ਜਗਦੀਸ਼ ਕੁਮਾਰ, ਚੌਧਰੀ ਚਰਨ ਦਾਸ ਤਲਵੰਡੀ, ਐਡਵੋਕੇਟ ਨਾਇਰਾ, ਸੰਦੀਪ ਮੱਟੂ ਵਾਈਸ ਪ੍ਰਧਾਨ, ਗਿੰਨੀ ਨੰਦਾ ਕੈਸ਼ੀਅਰ, ਮਨੀਸ਼ ਕੁਮਾਰ ਉਪ ਪ੍ਰਧਾਨ ਆਦਿ ਉਚੇਚੇ ਤੌਰ 'ਤੇ ਹਾਜ਼ਰ ਹੋਏ |

ਪਿਛਲੀ ਖ਼ਬਰ ਵੈਟਰਨਰੀ ਯੂਨੀਵਰਸਿਟੀ ਦੇ ਵਿਗਿਆਨੀਆਂ ਨੂੰ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਕਾਨਫਰੰਸਾਂ ਵਿਚ ਕੀਤਾ ਸਨਮਾਨਿਤ <br/> ਅਗਲੀ ਖ਼ਬਰ ਐਸ.ਡੀ.ਪੀ. ਕਾਲਜ ਫ਼ਾਰ ਵੁਮੈਨ ਵਲੋਂ ਯੌਨ ਉਤਪੀੜਨ ਰੋਕਥਾਮ ਹਫ਼ਤਾ ਮਨਾਇਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।