21-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-06-2025

ਅੰਤਰਰਾਸ਼ਟਰੀ ਯੋਗ ਦਿਵਸ ਮਨਾਇਆ <br/>

ਅਜੀਤ ਡੈਸਕ 16-06-2025
ਚੰਡੀਗੜ੍ਹ, 15 ਜੂਨ (ਮਾਰਕੰਡਾ)-ਗਾਰਡਨ ਆਫ ਫਰੈਗਰੈਂਸ ਸੈਕਟਰ 36ਬੀ ਚੰਡੀਗੜ੍ਹ ਵਿਖੇ 167ਵੇਂ ਸਮਾਰੋਹ ਦੌਰਾਨ ਅੰਤਰਰਾਸ਼ਟਰੀ ਯੋਗ ਦਿਵਸ ਮਨਾਇਆ | ਸਵੇਰੇ 5 ਵਜੇ ਸ਼ੁਰੂ ਹੋਏ ਇਸ ਸੈਸ਼ਨ 'ਚ ਹਰ ਉਮਰ ਦੇ ਲੋਕਾਂ ਨੇ ਹਿੱਸਾ ਲਿਆ | ਇਸ ਮੌਕੇ ਸਮਾਜ ਸੇਵੀ ਸੰਸਥਾ ਦੇ ਆਗੂ ਤਮੰਨਾ, ਇਸ਼ਾ ਕਕਾਰੀਆ ਸੰਸਥਾਪਕ ਪ੍ਰਧਾਨ, ਡਾ. ਮਨੀਸ਼ਾ ਸ਼ਰਮਾ ਨੈਚਰੋਪੈਥ ਅਤੇ ਪੇਸ਼ਾਵਰ ਸਮਾਜ ਸੇਵਕਾ, ਜੈਸਮਿਨ ਕੋਆਰਡੀਨੇਟਰ ਨੇ ਕਿਹਾ ਕਿ ਇਸ ਤਜਰਬੇ 'ਚ ਯੋਗ ਦੇ ਨਾਲ-ਨਾਲ ਜਾਪ ਤੇ ਹਾਸੇ ਦੇ ਸੈਸ਼ਨ ਵੀ ਸ਼ਾਮਿਲ ਸਨ | ਸਮਾਪਤੀ ਤੋਂ ਬਾਅਦ ਮੈਂਬਰਾਂ ਨੇ ਬੈਡਮਿੰਟਨ ਖੇਡ ਕੇ ਬਾਹਰੀ ਖੇਡਾਂ ਨੂੰ ਉਤਸ਼ਾਹਿਤ ਕੀਤਾ | ਸਮਾਰੋਹ ਦਾ ਮਕਸਦ ਸਰੀਰਕ ਤੰਦਰੁਸਤੀ, ਮਾਨਸਿਕ ਸਫ਼ਾਈ ਅਤੇ ਭਾਈਚਾਰੇ ਦੀ ਭਾਵਨਾ ਨੂੰ ਉਤਸ਼ਾਹਿਤ ਕਰਨਾ ਸੀ |

ਪਿਛਲੀ ਖ਼ਬਰ ਪੀ. ਜੀ. ਆਈ. 'ਚ ਵਿਸ਼ਵ ਖ਼ੂਨਦਾਨ ਕੈਂਪ ਲਗਾਇਆ <br/> ਅਗਲੀ ਖ਼ਬਰ 11 ਸਾਲ ਨਿਕਲ ਗਏ, ਨਰਿੰਦਰ ਮੋਦੀ ਪ੍ਰੈੱਸ ਕਾਨਫ਼ਰੰਸ ਕਦੋਂ ਕਰਨਗੇ-ਦੀਪਾ ਦੂਬੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।