23-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-06-2025

ਸੈਕਟਰੀ ਸ਼ਿੰਗਾਰਾ ਸਿੰਘ ਸੈਦਪੁਰ ਨੂੰ ਸਦਮਾ, ਮਾਤਾ ਸਵਰਗਵਾਸ <br/>

ਅਜੀਤ ਡੈਸਕ 22-06-2025
ਕਾਹਨਪੁਰ ਖੂਹੀ, 21 ਜੂਨ (ਗੁਰਬੀਰ ਸਿੰਘ ਵਾਲੀਆ)-ਨੇੜਲੇ ਪਿੰਡ ਸੈਦਪੁਰ ਨਿਵਾਸੀ ਸੈਕਟਰੀ ਸ਼ਿੰਗਾਰਾ ਸਿੰਘ ਨੂੰ ਉਸ ਵੇਲੇ ਗਹਿਰਾ ਸਦਮਾ ਲੱਗਾ, ਜਦੋਂ ਉਨ੍ਹਾਂ ਦੇ ਮਾਤਾ ਸ੍ਰੀਮਤੀ ਦੇਵਕੀ ਦੇਵੀ ਆਪਣੇ ਸੁਆਸਾਂ ਦੀ ਪੂੰਜੀ ਪੂਰੀ ਕਰਦਿਆਂ ਸਦੀਵੀ ਵਿਛੋੜਾ ਦੇ ਕੇ ਗੁਰੂ ਚਰਨਾਂ 'ਚ ਜਾ ਬਿਰਾਜੇ | ਇਸ ਦੁੱਖ ਦੀ ਘੜੀ 'ਚ ਹਲਕਾ ਵਿਧਾਇਕ ਦਿਨੇਸ਼ ਚੱਢਾ, ਜਰਨੈਲ ਸਿੰਘ ਸਰਪੰਚ ਗਨੂਰਾ, ਅਮਨਦੀਪ ਸਿੰਘ ਦੀਪੀ ਫ਼ੌਜੀ ਪਚਰੰਡਾ, ਦੇਵ ਸਿੰਘ ਸਾਬਕਾ ਸਰਪੰਚ, ਪਰਮਜੀਤ ਸਿੰਘ ਗੱਦੀਵਾਲ, ਦੀਪਾ ਮੋਠਾਪੁਰ, ਕਰਨੈਲ ਸਿੰਘ ਗਨੂੰਰਾ, ਜਸਵੀਰ ਸਿੰਘ ਨੂਰਪੁਰ, ਬੱਬੀ ਮਵਾ, ਕੇਸਰ ਸਿੰਘ ਸਾਬਕਾ ਸਰਪੰਚ ਜਟਵਾਹੜ, ਬੱਬੀ ਰਾਏਪੁਰ, ਕਰਨ ਆਸਪੁਰ, ਕਾਲਾ ਸੈਦਪੁਰ, ਗੱਗੂ ਸਰਪੰਚ ਸੈਦਪੁਰ, ਕਾਲੂ ਸੈਦਪੁਰ, ਸੂਬੇਦਾਰ ਹਰਜਾਪ ਸਿੰਘ ਮਾਣਕੂ ਮਾਜਰਾ, ਜਸਵੀਰ ਮਾਸਟਰ, ਅਜਵਿੰਦਰ ਭੱਠਲ ਕਲਵਾਂ, ਬਚਿੱਤਰ ਸਿੰਘ ਕਲਵਾਂ ਆਦਿ ਨੇ ਪਰਿਵਾਰ ਨਾਲ ਹਮਦਰਦੀ

ਪਿਛਲੀ ਖ਼ਬਰ ਬੁੱਢਾ ਦਲ ਸ਼ਤਾਬਦੀਆਂ ਨੂੰ ਸਮਰਪਿਤ ਵਿਸ਼ੇਸ਼ ਧਰਮ ਪ੍ਰਚਾਰ ਲਹਿਰ ਦੇਸ਼ ਵਿਦੇਸ਼ 'ਚ ਕਰੇਗਾ ਪ੍ਰਚੰਡ-ਬਾਬਾ ਬਲਬੀਰ ਸਿੰਘ... ਅਗਲੀ ਖ਼ਬਰ ਅਕਾਲੀ ਦਲ ਅੰਮਿ੍ਤਸਰ ਨੇ ਕੌਮਾਂਤਰੀ ਗਤਕਾ ਦਿਵਸ ਮਨਾਇਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।