07-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-09-2025

ਹੜ੍ਹ ਪ੍ਰਭਾਵਿਤ ਖੇਤਰਾਂ 'ਚ ਫਾਦਰਾਂ ਦੀਆਂ ਟੀਮਾਂ ਗਠਿਤ <br/>

ਅਜੀਤ ਡੈਸਕ 03-09-2025
ਚੋਗਾਵਾਂ, 2 ਸਤੰਬਰ (ਗੁਰਵਿੰਦਰ ਸਿੰਘ ਕਲਸੀ)-ਪੰਜਾਬ ਵਿਚ ਹੜ੍ਹਾਂ ਦੇ ਰੂਪ 'ਚ ਆਈ ਕੁਦਰਤੀ ਆਫਤ ਦੇ ਦੌਰਾਨ ਇਸ ਤੋਂ ਪ੍ਰਭਾਵਿਤ ਦੇਸ਼ ਵਾਸੀਆਂ ਦੀ ਮਦਦ ਲਈ ਜਲੰਧਰ ਡਾਇਉਸੀਸ ਦੇ ਬਿਸ਼ਪ ਜੌਸ ਸਿਬਾਸਟੀਅਨ ਦੀ ਅਗਵਾਈ ਹੇਠ ਵੱਖ-ਵੱਖ ਫਾਦਰ ਦੀਆਂ ਟੀਮਾਂ ਗਠਿਤ ਕੀਤੀਆਂ ਗਈਆਂ ਹਨ | ਜੋ ਦਿਨ-ਰਾਤ ਹੜ ਪ੍ਰਭਾਵਿਤ ਇਲਾਕਿਆਂ ਵਿਚ ਜਾ ਕੇ ਲੋਕਾਂ ਦੀ ਮਦਦ ਕਰ ਰਹੀਆਂ ਹਨ | ਉਕਤ ਵਿਚਾਰਾਂ ਦਾ ਪ੍ਰਗਟਾਵਾ ਅਜਨਾਲਾ ਡਿਨਰੀ ਦੇ ਪ੍ਰਧਾਨ ਅਲਿਆਸ ਮਸੀਹ ਅਵਾਨ ਨੇ ਕੀਤਾ | ਉਨ੍ਹਾਂ ਕਿਹਾ ਕਿ ਹਲਕਾ ਰਾਜਾਸਾਂਸੀ ਵਿਚ ਵੀ ਅਜਨਾਲਾ ਡਿਨਰੀ ਦੇ ਫਾਦਰ ਜੋਸ਼ ਇਲੀਅਲ ਦੀ ਅਗਵਾਈ ਹੇਠ ਹੜ੍ਹ ਪੀੜਤਾਂ ਨੂੰ ਰਾਹਤ ਸਮੱਗਰੀ ਪਹੁੰਚਾਈ ਜਾ ਰਹੀ ਹੈ |

ਪਿਛਲੀ ਖ਼ਬਰ ਔਖੀ ਘੜੀ ਵੇਲੇ ਕੋਈ ਘਾਟ ਨਹੀਂ ਆਉਣ ਦੇਵਾਂਗਾ ਪੰਜਾਬ ਨੂੰ -ਡਾ. ਉਬਰਾਏ <br/> ਅਗਲੀ ਖ਼ਬਰ ਜ਼ਿਲ਼੍ਹਾ ਪ੍ਰਸ਼ਾਸਨ ਤੋਂ ਕੜਿਆਲ ਵਾਸੀਆਂ ਪਸ਼ੂਆਂ ਦੇ ਚਾਰੇ ਦੀ ਕੀਤੀ ਮੰਗ ਹੜ੍ਹਾਂ ਦੇ ਪਾਣੀ ਨੇ ਡੋਬੀ ਪਿੰਡ ਕੜਿਆਲ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।