29-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-06-2025

ਮਾਤਾ ਸੱਤਿਆ ਵੰਤੀ ਨੂੰ ਵੱਖ-ਵੱਖ ਸਿਆਸੀ, ਸਮਾਜ ਸੇਵੀ ਅਤੇ ਬੁੱਧੀਜੀਵੀਆਂ ਵਲੋਂ ਸ਼ਰਧਾਂਜਲੀਆਂ

ਅਜੀਤ ਡੈਸਕ 18-06-2025

ਪ੍ਰਧਾਨ ਵਿਜੇ ਸ਼ਰਮਾ ਅਤੇ ਚੇਅਰਮੈਨ ਅਸ਼ਵਨੀ ਸ਼ਰਮਾ ਨੇ ਕੀਤਾ ਸੰਗਤ ਦਾ ਧੰਨਵਾਦ
<br/>
ਬਾਘਾ ਪੁਰਾਣਾ, 17 ਜੂਨ (ਟਿੰਕੂ ਕਾਠਪਾਲ)-ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ ਅਤੇ ਪੰਜਾਬ ਰਾਈਸ ਇੰਡਸਟਰੀ ਬਾਘਾ ਪੁਰਾਣਾ ਦੇ ਪ੍ਰਧਾਨ ਵਿਜੇ ਸ਼ਰਮਾ, ਸ੍ਰੀ ਰਾਮ ਲੀਲਾ ਉਤਸਵ ਕਮੇਟੀ ਦੇ ਚੇਅਰਮੈਨ ਅਸ਼ਵਨੀ ਸ਼ਰਮਾ ਦੇ ਮਾਤਾ ਜੀ ਅਤੇ ਲਖਨ ਸ਼ਰਮਾ, ਅਤੁਲ ਸ਼ਰਮਾ, ਵਿਨੇ ਸ਼ਰਮਾ, ਸ਼ੁਭਮ ਸ਼ਰਮਾ ਦੇ ਦਾਦੀ ਸੱਤਿਆ ਵੰਤੀ ਸ਼ਰਮਾ ਜੋ 5 ਜੂਨ ਨੂੰ ਪ੍ਰਮਾਤਮਾ ਵਲੋਂ ਦਿੱਤੀ ਸੁਆਸਾਂ ਦੀ ਪੂੰਜੀ ਨੂੰ ਭੋਗਦੇ ਹੋਏ ਪਰਿਵਾਰ ਨੂੰ ਸਦੀਵੀ ਵਿਛੋੜਾ ਦੇ ਗਏ ਸਨ | ਮਾਤਾ ਸੱਤਿਆ ਵੰਤੀ ਸ਼ਰਮਾ ਦੀ ਆਤਮਿਕ ਸ਼ਾਂਤੀ ਲਈ ਰੱਖੇ ਗਏ ਸ੍ਰੀ ਗਰੁੜ ਪੁਰਾਣ ਪਾਠ ਦਾ ਭੋਗ ਪੰਡਿਤ ਦਰਸ਼ਨ ਲਾਲ ਸ਼ਰਮਾ ਵਲੋਂ ਸਥਾਨਕ ਸ਼ਹਿਰ ਅੰਦਰ ਮਿੱਤਲ ਰਿਜ਼ੋਰਟਸ ਕੋਟਕਪੂਰਾ ਰੋਡ ਵਿਖੇ ਪਾਇਆ ਗਿਆ | ਉਪਰੰਤ 12:30 ਵਜੇ ਤੋਂ 1 ਵਜੇ ਤੱਕ ਅੰਮਿ੍ਤਬਾਣੀ ਦਾ ਸਤਿਸੰਗ ਕੀਤਾ ਗਿਆ | ਸਮਾਗਮ ਦੌਰਾਨ ਮਾਤਾ ਸੱਤਿਆ ਵੰਤੀ ਦੇ ਜੀਵਨ 'ਤੇ ਪੰਡਿਤ ਰਾਮ ਤੀਰਥ ਹਰਿਦੁਆਰ ਨੇ ਚਾਨਣਾ ਪਾਇਆ | ਸ਼ਰਧਾਂਜਲੀ ਸਮਾਗਮ 'ਚ ਭਾਜਪਾ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ, ਬਾਘਾ ਪੁਰਾਣਾ ਦੇ ਵਿਧਾਇਕ ਅੰਮਿ੍ਤਪਾਲ ਸਿੰਘ ਸੁਖਾਨੰਦ ਅਤੇ ਵੱਖ-ਵੱਖ ਸੰਸਥਾਵਾਂ ਵਲੋਂ ਸ਼ੋਕ ਸੰਦੇਸ਼ ਭੇਜ ਕੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਗਿਆ | ਸ਼ਰਧਾਂਜਲੀ ਸਮਾਗਮ ਪ੍ਰਧਾਨ ਬਾਲ ਕਿ੍ਸ਼ਨ ਗਰਗ ਬਾਲੀ, ਦਿਆਲ ਸਿੰਘ ਸੋਢੀ ਭਾਜਪਾ ਦੇ ਸੂਬਾ ਜਨਰਲ ਸਕੱਤਰ, ਨਿਧੜਕ ਸਿੰਘ ਬਰਾੜ ਸੀਨੀਅਰ ਭਾਜਪਾ ਆਗੂ, ਮੋਹਨ ਲਾਲ ਸੇਠੀ, ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਡਾ. ਸੀਮਾਂਤ ਗਰਗ, ਸੀਨੀਅਰ ਭਾਜਪਾ ਆਗੂ ਤੇ ਸਾਬਕਾ ਵਿਧਾਇਕ ਡਾ. ਹਰਜੋਤ ਕਮਲ, ਸਾਬਕਾ ਵਿਧਾਇਕ ਕੁਲਬੀਰ ਸਿੰਘ ਜ਼ੀਰਾ, ਸੀਨੀਅਰ ਕਾਂਗਰਸੀ ਆਗੂ ਤੇ ਸਾਬਕਾ ਚੇਅਰਮੈਨ ਵਿਨੋਦ ਬਾਂਸਲ, ਬੋਹੜ ਸਿੰਘ ਸੀਨੀਅਰ ਆਗੂ, ਭਾਜਪਾ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਵਿਨੇ ਸ਼ਰਮਾ, ਆਰ.ਐਸ.ਐਸ. ਆਗੂ ਰਾਮ ਗੋਪਾਲ, ਵਿਜੇ ਕੌਸ਼ਿਕ, ਜਤਿੰਦਰ ਚੱਢਾ, ਸੀਨੀਅਰ ਭਾਜਪਾ ਆਗੂ ਤਰਲੋਚਨ ਸਿੰਘ ਗਿੱਲ, ਭਾਜਪਾ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਰਾਕੇਸ਼ ਸ਼ਰਮਾ ਧਰਮਕੋਟ, ਭਾਜਪਾ ਆਗੂ ਦੇਵ ਪਿ੍ਆ ਤਿਆਗੀ, ਮੰਡਲ ਪ੍ਰਧਾਨ ਦੀਪਕ ਤਲਵਾੜ, ਕਮਲਜੀਤ ਸਿੰਘ ਬਰਾੜ ਖੋਟੇ, ਜਗਸੀਰ ਸਿੰਘ ਕਾਲੇਕੇ, ਮੋਗਾ ਭਾਜਪਾ ਦੇ ਜਨਰਲ ਸਕੱਤਰ ਮੁਖਤਿਆਰ ਸਿੰਘ ਐਸ.ਪੀ., ਸੀਨੀਅਰ ਆਪ ਆਗੂ ਐਡਵੋਕੇਟ ਵਿਜੇ ਧੀਰ ਕੋਟ ਈਸੇ ਖਾਂ ਆਦਿ ਆਗੂਆਂ ਨੇ ਸੰਬੋਧਨ ਕਰਦਿਆਂ ਮਾਤਾ ਸੱਤਿਆ ਵੰਤੀ ਨੂੰ ਸ਼ਰਧਾਂਜਲੀਆਂ ਭੇਟ ਕੀਤੀਆਂ | ਸ਼ਰਧਾਂਜਲੀ ਸਮਾਗਮ 'ਚ ਡਿਪਟੀ ਕਮਿਸ਼ਨਰ ਮੋਗਾ ਸਾਗਰ ਸੇਤੀਆ, ਸੀਨੀਅਰ ਆਪ ਆਗੂ ਜਗਦੀਪ ਸਿੰਘ ਗਟਰਾ, ਨਗਰ ਕੌਂਸਲ ਦੇ ਪ੍ਰਧਾਨ ਸੋਨੀਆ ਰਾਣੀ ਗੁਪਤਾ, ਪਵਨ ਗੁਪਤਾ, ਚੇਅਰਮੈਨ ਅਮਰਜੀਤ ਸਿੰਘ ਮਾਣੂੰਕੇ, ਚੇਅਰਮੈਨ ਰੌਸ਼ਨ ਲਾਲ ਰੋਸ਼ੀ, ਸ੍ਰੀ ਸ਼ਿਵ ਮੰਦਿਰ ਕਮੇਟੀ ਦੇ ਪ੍ਰਧਾਨ ਬਲਵਿੰਦਰ ਗਰਗ, ਸ੍ਰੀ ਰਾਮ ਲੀਲਾ ਉਤਸਵ ਕਮੇਟੀ ਦੇ , ਬਾਬਾ ਖੇਤਰਪਾਲ ਮੰਦਰ ਦੇ ਪ੍ਰਧਾਨ ਸੰਜੀਵ ਕੁਮਾਰ, ਰਾਕੇਸ਼ ਤੋਤਾ, ਸ੍ਰੀ ਸਾਲਾਸਰ ਕਮੇਟੀ ਦੇ ਪ੍ਰਧਾਨ ਵਿਜੇ ਗੁਪਤਾ, ਸ਼ਰਮਨ ਜੈਨ ਸਵੀਟਸ ਦੇ ਮਾਲਕ ਵਿਪਨ ਜੈਨ ਲੁਧਿਆਣਾ, ਭੂਸ਼ਨ ਜੈਨ ਬਾਘਾ ਪੁਰਾਣਾ, ਸ੍ਰੀ ਦੁਰਗਾ ਮੰਦਰ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਰਮਨ ਮਿੱਤਲ ਰਿੰਪੀ, ਵਰਿੰਦਰ ਕੁਮਾਰ ਕੱਦੂ, ਕੇਵਲ ਕਿ੍ਸ਼ਨ ਗਰਗ, ਪੰਕਜ ਗਰਗ, ਵਰਿੰਦਰ ਕੁਮਾਰ ਕੱਦੂ, ਸ਼ਾਮ ਲਾਲ ਸ਼ਰਮਾ, ਜਸਪਾਲ ਸ਼ਰਮਾ, ਸੰਤ ਰਾਮ ਭੰਡਾਰੀ, ਸਾਜਣ ਜੱਸੋਵਾਲ, ਅਮਨ ਤਨੇਜਾ, ਸੁਨੀਲ ਗਰਗ ਸੋਮੀ, ਗੁਰਪ੍ਰੀਤ ਸਿੰਘ ਕਾਲਾ, ਮਨੋਹਰ ਲਾਲ ਪਾਂਧੀ, ਰਾਜੂ ਸੇਤੀਆ, ਪ੍ਰਵੀਨ ਸੇਤੀਆ, ਕੇਵਲ ਕਿ੍ਸ਼ਨ, ਵਿੰਕਲ ਭਾਟੀਆ, ਪਵਨ ਕੁਮਾਰ, ਰਾਜੇਸ਼ ਕੁਮਾਰ ਰਿਸ਼ੂ, ਸ੍ਰੀ ਮਾਤੂ ਰਾਮ ਸ਼ਰਮ, ਸ੍ਰੀ ਸ਼ਿਵ ਸ਼ਨੀ ਮੰਦਰ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਰਾਜ ਕੁਮਾਰ, ਯੋਗੇਸ਼ ਗੋਇਲ, ਪੰਜਾਬ ਕੋ ਐਜੂਕੇਸ਼ਨ ਸਕੂਲ ਦੇ ਡਾਇਰੈਕਟਰ ਅਤੇ ਪਿ੍ੰਸੀਪਲ ਸੰਦੀਪ ਮਹਿਤਾ, ਪਿ੍ੰਸੀਪਲ ਗੁਰਦੇਵ ਸਿੰਘ, ਕਿ੍ਸ਼ਨ ਗਰਗ, ਸੰਦੀਪ ਗੋਇਲ ,ਸੈਕਟਰੀ, ਭਾਰਤੀ ਜਨਤਾ ਪਾਰਟੀ ਦੇ ਮੰਦਿਰ ਪ੍ਰਧਾਨ ਦੀਪਕ ਤਲਵਾੜ, ਪ੍ਰਦੀਪ ਤਲਵਾੜ, ਲਵਲੀ ਬਾਂਸਲ ਪ੍ਰਧਾਨ ਖੁੱਲ੍ਹੀ ਗਊਸ਼ਾਲਾ, ਦਵਿੰਦਰ ਬਾਂਸਲ, ਤੀਰਥ ਬਾਂਸਲ, ਬਿੰਦੂ ਜੈਦਕਾ, ਟੋਨੀ ਗੋਇਲ, ਦੀਪੂ ਗੋਇਲ, ਗੁਰਬਚਨ ਸਿੰਘ ਬਰਾੜ, ਗੁਰਜੰਟ ਸਿੰਘ ਧਾਲੀਵਾਲ, ਅਸ਼ੋਕ ਗਰਗ ਸ਼ੌਂਕੀ, ਵਿਜੇ ਬਾਂਸਲ ਪ੍ਰਧਾਨ, ਮਨਦੀਪ ਕੱਕੜ ਐਮ.ਸੀ, ਗੁਰਪ੍ਰੀਤ ਸਿੰਘ ਮਨਚੰਦਾ ਐਮ.ਸੀ, ਨਰ ਸਿੰਘ ਬਰਾੜ, ਬਾਵਾ ਮਲਹੋਤਰਾ, ਸੁਖਦਰਸ਼ਨ ਸਿੰਗਲਾ , ਰਾਮਪਾਲ ਸਿੰਗਲਾ, ਭੋਲਾ ਸਿੰਘ ਬਰਾੜ ਸਮਾਧ ਭਾਈ, ਰਾਕੇਸ਼ ਕਟਾਰੀਆ, ਡਾਕਟਰ ਵੀਰ ਚੰਦ ਲੂਥਰਾ, ਸੰਜੀਵ ਕੁਮਾਰ ਬਿੱਟੂ ਰੋਡੇ, ਗੁਰਜੰਟ ਸਿੰਘ ਭੁੱਟੋ ਰੋਡੇ, ਸਰਪੰਚ ਹਰਜਿੰਦਰ ਸਿੰਘ ਰੋਡੇ, ਬਨਾਰਸੀ ਦਾ ਸਟੱਕੜ, ਅਮਿਤ ਅਗਰਵਾਲ, ਸੁਖਦੀਪ ਸਿੰਘ ਰੋਡੇ, ਰਵਿੰਦਰ ਗੋਇਲ ਸੀ.ਏ., ਵਿਨੋਦ ਬਾਂਸਲ ਸਾਬਕਾ ਚੇਅਰਮੈਨ, ਸੁਖਜਿੰਦਰ ਸਿੰਘ ਕਾਕਾ ਬਲਖੰਡੀ, ਕੇਵਲ ਸਿੰਘ ਸਾਬਕਾ ਐਮ.ਪੀ., ਰਾਕੇਸ਼ ਭੱਲਾ ਸੀਨੀਅਰ ਆਗੂ, ਬਲਵੰਤ ਸਿੰਘ ਸ਼ੇਰਾਂਵਾਲਾ, ਸੁਰਿੰਦਰਪਾਲ ਸਿੰਘ ਜ਼ਿਲ੍ਹਾ ਇੰਚਾਰਜ 'ਅਜੀਤ' ਉਪ ਦਫਤਰ ਮੋਗਾ, ਅਸ਼ੋਕ ਬਾਂਸਲ ਪੱਤਰਕਾਰ ਮੋਗਾ ਤੋਂ ਇਲਾਵਾ ਵੱਡੀ ਗਿਣਤੀ ਵਿਚ ਇਲਾਕੇ ਦੇ ਪਤਵੰਤਿਆਂ ਨੇ ਸ਼ਮੂਲੀਅਤ ਕੀਤੀ | ਸਟੇਜ ਸਕੱਤਰ ਦੀ ਸੇਵਾ ਭੂਸ਼ਨ ਜੈਨ ਵਲੋਂ ਨਿਭਾਈ ਗਈ | ਇਸ ਤੋਂ ਇਲਾਵਾ ਨਗਰ ਕੌਂਸਲ ਬਾਘਾ ਪੁਰਾਣਾ ਦੇ ਸਾਬਕਾ ਪ੍ਰਧਾਨ ਬਾਲ ਕਿ੍ਸ਼ਨ ਬਾਲੀ, ਪ੍ਰਧਾਨ ਵਿਜੇ ਸ਼ਰਮਾ ਅਤੇ ਚੇਅਰਮੈਨ ਅਸ਼ਵਨੀ ਸ਼ਰਮਾ ਨੇ ਆਈਆਂ ਸੰਗਤਾਂ ਦਾ ਧੰਨਵਾਦ ਕੀਤਾ |

ਪਿਛਲੀ ਖ਼ਬਰ ਨਸ਼ਾ ਤਸਕਰੀ ਦੀ ਗੰਭੀਰ ਸਮੱਸਿਆ ਨਾਲ ਨਜਿੱਠਣ ਲਈ ਤੁਰੰਤ ਸਖ਼ਤ ਕਦਮ ਚੁੱਕਣ ਦੀ ਲੋੜ-ਹਾਈ ਕੋਰਟ ਅਗਲੀ ਖ਼ਬਰ ਕੰਚਨ ਕੁਮਾਰੀ ਕਤਲ ਕੇਸ : ਮਹਿਰੋਂ ਮਗਰੋਂ ਰਣਜੀਤ ਸਿੰਘ ਸੋਹਲ ਦਾ ਲੁੱਕਆਊਟ ਜਾਰੀ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।