ਜਲੰਧਰ, 21 ਜੂਨ (ਅਜੀਤ ਬਿਊਰੋ)-ਕੀ ਤੁਸੀਂ ਜਾਣਦੇ ਹੋ ਕਿ ਜੋੜਾਂ, ਗੋਡਿਆਂ, ਡਿਸਕਾਂ, ਮਾਈਗ੍ਰੇਨ ਦਾ ਦਰਦ, ਮਰਦ ਸਿਹਤ, ਫੈਟੀ ਲੀਵਰ ਦਾ ਇਲਾਜ, ਸ਼ਰਾਬ ਤੋਂ ਛੁਟਕਾਰਾ, ਕੋਲੈਸਟ੍ਰੋਲ ਅਤੇ ਟ੍ਰਾਈਗਿਲਸਰਡਰਸ, ਸਰਵਾਈਕਲ ਦੇ ਦਰਦ ਤੋਂ ਰਾਹਤ ਲੈਣ ਲਈ ਸਮਾਧਾਨ ਵਰਦਾਨ ਆਯੁਰਵੈਦਿਕ : ਕੀ ਤੁਸੀਂ ਜਾਣਦੇ ਹੋ ਕਿ ਪੇੜਾਂ-ਪੌਦਿਆਂ 'ਤੇ ਲੱਗਣ ਵਾਲਾ ਗੱਮ (ਗੂੰਦ) ਮਨੁੱਖੀ ਸਰੀਰ ਵਿਚ ਲੁਬਰੀਕੇਸ਼ਨ ਦਾ ਜਾਂ ਸਧਾਰਨ ਭਾਸ਼ਾ ਵਿਚ ਗਰੀਸ ਦਾ ਕੰਮ ਕਰਦਾ ਹੈ | ਜੇਕਰ ਤੁਸੀਂ ਡਾਕਟਰ ਦੀ ਸਲਾਹ ਨਾਲ ਇਸ ਗੂੰਦ ਵਰਗੀ ਦਵਾਈ ਦਾ ਸੇਵਨ ਕਰੋਗੇ ਤਾਂ ਕੋਈ ਵੀ ਬੀਮਾਰੀ ਜਲਦੀ ਮਨੁੱਖੀ ਸਰੀਰ ਨੂੰ ਛੂਹ ਨਹੀਂ ਸਕੇਗੀ | ਜਿਵੇਂ ਕਿ ਇਕ ਰੁੱਖ ਦੀ ਦੇਣ ਹੈ -ਕਾਲਾ ਰੱਸ, ਜਿਸ ਦਾ ਸੇਵਨ ਕਰਨ ਨਾਲ ਇਨਸਾਨੀ ਸਰੀਰ ਵਿੱਚ ਗਠੀਏ, ਸ਼ਾਇਟਿਕਾ, ਕਮਰ ਦਰਦ, ਰੀੜ੍ਹ ਦੀ ਹੱਡੀ (ਡਿਸਕ) ਦਾ ਦਰਦ, ਮਾਸਪੇਸ਼ੀਆਂ/ ਨਸਾਂ ਦਾ ਦਰਦ, ਗੋਡਿਆਂ ਦਾ ਦਰਦ/ ਪਾੜਾ ਘਟਾਉਣਾ, ਗਰਦਨ ਦਾ ਦਰਦ, ਸਰਵਾਈਕਲ ਦਰਦ, ਕੂਹਲਿਆਂ ਦਾ ਦਰਦ, ਗਿੱਟੇ ਦਾ ਦਰਦ, ਗੁੱਟ/ ਬਾਜੂ ਦਾ ਦਰਦ, ਅੱਧਾ ਸਿਰ ਦਰਦ, ਮਾਈਗ਼੍ਰੇਨ ਦਾ ਦਰਦ, ਗਿੱਟਿਆਂ ਅਤੇ ਪੈਰਾਂ ਦੀ ਪਿੰਡਲੀਆਂ ਵਿਚ ਦਰਦ, ਅਜਿਹੀਆਂ ਸਰੀਰਿਕ, ਮਾਨਸਿਕ ਅਤੇ ਘਰੇਲੂ ਸਮੱਸਿਆਵਾਂ ਦੇ ਨਾਲ-ਨਾਲ ਸਰੀਰ ਵਿੱਚ 100 ਬਿਮਾਰੀਆਂ ਲਈ ਦਵਾਈ ਦਾ ਕੰਮ ਕਰ ਸਕਦਾ ਹੈ - ਅਸਲੀ ਕਾਲਾ ਰੱਸ | ਜੀ ਹਾਂ! ਇਸ ਨਾਲ ਪੰਚਮ ਰੱਸ (1. ਚਿਲਗੋਜ਼ਾ, 2. ਮੋਰਿੰਗਾ, 3. ਪੀਪਲ, 4. ਬਬੂਲ ਅਤੇ 5. ਨਿੰਮ) ਇਨ੍ਹਾਂ ਪੰਜ ਕਿਸਮਾਂ ਦੇ ਰੱਸ ਨੂੰ ਮਿਲਾ ਕੇ ਬਣਾਏ ਜਾਣ ਵਾਲੇ ਪੰਚਮ ਰੱਸ ਨੂੰ ਗੋਡਿਆਂ ਅਤੇ ਜੋੜਾਂ ਦੀ ਗਰੀਸ ਵੀ ਕਿਹਾ ਜਾ ਸਕਦਾ ਹੈ | ਸੁਭਾਸ਼ ਗੋਇਲ (ਐਮ. ਡੀ.) ਨੇ ਇਸ ਦੇ ਨਾਲ ਹੀ ਵਰਦਾਨ ਆਯੁਰਵੈਦਿਕ ਐਂਡ ਹਰਬਲ ਮੈਡੀਸਨ ਪ੍ਰਾ. ਲਿਮਟਿਡ ਚੰਡੀਗੜ੍ਹ ਮੁੱਖ ਫਿਜ਼ੀਸ਼ੀਅਨ ਡਾ: ਅਨਿਲ ਕੁਮਾਰ ਨੇ ਪੰਚਮ ਗੋਂਦ ਵੱਲ ਆਪਣੀ ਟੀਮ ਦਾ ਧਿਆਨ ਦਿਵਾਉਂਦੇ ਹੋਏ ਦੱਸਿਆ ਕਿ ਨਿੰਮ, ਚਿਲਗੋਜ਼ਾ, ਮੋਰਿੰਗਾ, ਬਬੂਲ ਅਤੇ ਪੀਪਲ ਤੋਂ ਬਣਿਆ ਪੰਚਮ ਰੱਸ ਮਨੁੱਖੀ ਸਰੀਰ ਵਿਚ ਸ਼ੂਗਰ, ਬਵਾਸੀਰ, ਗੁੱਦੇ ਦੀ ਕਮਜ਼ੋਰੀ, ਦਿਲ, ਦਿਮਾਗ, ਜਿਗਰ, ਪੈਨਕ੍ਰੀਆਸ, ਗੁਪਤ ਇੰਦਰੀਆਂ, ਪੁਰਸ਼ਾਂ ਅਤੇ ਔਰਤਾਂ ਦੋਵਾਂ ਲਈ ਲਾਭਕਾਰੀ ਹੈ | ਵਰਦਾਨ ਆਯੁਰਵੈਦਿਕ ਦੇ ਐਮ. ਡੀ. ਸੁਭਾਸ਼ ਗੋਇਲ ਆਪਣੇ ਮਾਹਿਰਾਂ ਦੀ ਟੀਮ ਦੇ ਨਾਲ 22 ਜੂਨ ਨੂੰ ਜਲੰਧਰ ਦੇ ਗ੍ਰੈਂਡ ਲਿੱਲੀ ਰਿਜ਼ੋਰਟਸ ਜੀ. ਟੀ. ਰੋਡ ਪਰਾਗਪੁਰ ਜਲੰਧਰ ਵਿਖੇ ਆਪਣੀ ਸੇਵਾਵਾਂ ਦੇਣਗੇ |
ਆਯੁਰਵੇਦ ਨੇਚੁਰੋਪੈਥੀ ਤੇ ਯੋਗ ਦੇ ਮਾਹਿਰ ਵਰਦਾਨ ਆਯਰੁਵੈਦਿਕ ਦੇ ਐਮ. ਡੀ. ਸੁਭਾਸ਼ ਗੋਇਲ ਨੂੰ ਅੱਜ ਜਲੰਧਰ ਮਿਲੋ <br/>
ਅਜੀਤ ਡੈਸਕ
22-06-2025