ਰੀਓ ਡੀ ਜੇਨੇਰਿਓ, 21 ਜੂਨ (ਏਜੰਸੀ)-ਬ੍ਰਾਜ਼ੀਲ ਦੇ ਦੱਖਣੀ ਸੂਬੇ ਸਾਂਤਾ ਕੈਟਰੀਨਾ ਵਿਚ ਸਨਿਚਰਵਾਰ ਨੂੰ 21 ਯਾਤਰੀਆਂ ਨੂੰ ਲੈ ਕੇ ਜਾ ਰਹੇ ਇਕ ਗਰਮ ਹਵਾ ਵਾਲੇ ਗੁਬਾਰੇ ਵਿਚ ਅੱਗ ਲੱਗ ਗਈ | ਇਸ ਹਾਦਸੇ ਵਿਚ ਅੱਠ ਲੋਕਾਂ ਦੀ ਮੌਤ ਹੋ ਗਈ | ਰਾਜ ਦੇ ਅੱਗ ਬੁਝਾਊ ਵਿਭਾਗ ਅਨੁਸਾਰ ਸੈਰ-ਸਪਾਟੇ ਲਈ ਚਲਾਏ ਜਾ ਰਹੇ ਗੁਬਾਰੇ ਨੂੰ ਸਵੇਰੇ ਉਡਾਣ ਦੌਰਾਨ ਅੱਗ ਲੱਗ ਗਈ | ਇਸ ਤੋਂ ਬਾਅਦ ਇਹ ਪਿ੍ਆ ਗ੍ਰਾਂਡੇ ਸ਼ਹਿਰ ਵਿਚ ਹਾਦਸਾਗ੍ਰਸਤ ਹੋ ਗਿਆ | ਇਸ ਹਾਦਸੇ ਵਿਚ 13 ਲੋਕ ਬਚ ਗਏ ਤੇ ਅੱਠ ਦੀ ਮੌਤ ਹੋ ਗਈ | ਸਥਾਨਕ