25-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-06-2025

ਗੁਰਵਿੰਦਰ ਸਿੰਘ ਤੋਲਾਵਾਲ ਦੀ ਬਰਸੀ ਮੌਕੇ ਬੂਟੇ ਵੰਡੇ <br/>

ਅਜੀਤ ਡੈਸਕ 18-06-2025
ਚੀਮਾ ਮੰਡੀ, 17 ਜੂਨ (ਜਗਰਾਜ ਮਾਨ) - ਸ਼ਹੀਦ ਗੁਰਵਿੰਦਰ ਸਿੰਘ ਤੋਲਾਵਾਲ ਦੀ ਪੰਜਵੀਂ ਬਰਸੀ ਪਿੰਡ ਤੋਲਾਵਾਲ ਵਿਖੇ ਮਨਾਈ ਗਈ | ਇਸ ਮੌਕੇ ਮੈਡੀਕਲ ਕੈਂਪ ਅਤੇ ਪਾਣੀ ਦੀ ਛਬੀਲ ਲਗਾਈ ਗਈ | ਇਸ ਮੌਕੇ ਬੂਟੇ ਵੰਡ ਕੇ ਮਹਾਨ ਯੋਧੇ ਨੂੰ ਸ਼ਰਧਾਂਜਲੀ ਦਿੱਤੀ ਗਈ | ਪੰਜਵੀਂ ਬਰਸੀ ਮੌਕੇ ਪਿੰਡ ਤੋਲਾਵਾਲ ਅਤੇ ਇਲਾਕੇ ਦੇ ਲੋਕਾਂ ਨੇ ਸ਼ਹੀਦ ਨੂੰ ਯਾਦ ਕੀਤਾ | ਇਸ ਮੌਕੇ ਮਿਸ਼ਨ ਫਤਿਹ ਵੈੱਲਫੇਅਰ ਸੋਸਾਇਟੀ ਪੰਜਾਬ ਦੇ ਪ੍ਰਧਾਨ ਭੀਮ ਸਿੰਘ ਭੂਕਲ, ਪ੍ਰਧਾਨ ਗੁਰਸੇਵ ਸਿੰਘ ਬਿਗੜਵਾਲ, ਰਾਜਵਿੰਦਰ ਸਿੰਘ ਉਗਰਾਹਾਂ, ਸਾਬਕਾ ਸਰਪੰਚ ਮਲਕੀਤ ਸਿੰਘ ਸ਼ਾਹਪੁਰ ਕਲਾਂ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਹਾਈ ਬਲੱਡ ਪ੍ਰੈਸ਼ਰ ਸਬੰਧੀ ਜਾਗਰੂਕਤਾ ਪੇਂਟਿੰਗ ਅਤੇ ਪ੍ਰਸ਼ਨ ਮੁਕਾਬਲੇ ਕਰਵਾਏ <br/> ਅਗਲੀ ਖ਼ਬਰ ਰਜਿੰਦਰ ਦੀਪਾ ਦੇ ਕਾਂਗਰਸ ਪਾਰਟੀ ਵਿਚ ਸ਼ਾਮਿਲ ਹੋਣ 'ਤੇ ਲੱਡੂ ਵੰਡੇ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।