28-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-06-2025

ਉੱਘੇ ਸਿਆਸੀ ਆਗੂਆਂ ਨੇ ਸਰੌਦ ਪਰਿਵਾਰ ਨਾਲ ਕੀਤਾ ਦੁੱਖ ਸਾਂਝਾ <br/>

ਅਜੀਤ ਡੈਸਕ 21-06-2025
ਮਲੇਰਕੋਟਲਾ, 20 ਜੂਨ (ਪਾਰਸ ਜੈਨ)-ਬੀਤੇ ਦਿਨੀਂ ਸਹਿਕਾਰੀ ਸਭਾ ਰਾਣਵਾਂ ਦੇ ਸਾਬਕਾ ਉਪ ਪ੍ਰਧਾਨ ਜਸਪਾਲ ਸਿੰਘ ਰੰਗੀ ਦੇ ਧਰਮ-ਪਤਨੀ ਬੀਬੀ ਚਰਨਜੀਤ ਕੌਰ ਹਸਦੇ-ਵਸਦੇ ਪਰਿਵਾਰ ਨੂੰ ਸਦੀਵੀ ਵਿਛੋੜਾ ਦੇ ਗਏ ਸਨ | ਬੀਬੀ ਚਰਨਜੀਤ ਕੌਰ ਦੇ ਦੇਹਾਂਤ 'ਤੇ ਜਥੇਦਾਰ ਗੁਰਜੀਵਨ ਸਿੰਘ ਸਰੌਦ, ਸਾਬਕਾ ਪ੍ਰਧਾਨ ਜਸਪਾਲ ਸਿੰਘ ਰੰਗੀ ਤੇ ਡਾ. ਗਿਆਨਪ੍ਰੀਤ ਸਿੰਘ ਦੇ ਨਾਲ ਦੁੱਖ ਸਾਂਝਾ ਕਰਨ ਵਾਲਿਆਂ 'ਚ ਹਲਕਾ ਅਮਰਗੜ੍ਹ ਦੇ ਵਿਧਾਇਕ ਪ੍ਰੋ. ਜਸਵੰਤ ਸਿੰਘ ਗੱਜਣਮਾਜਰਾ, ਸਾਬਕਾ ਮੰਤਰੀ ਪਰਮਿੰਦਰ ਸਿੰਘ ਢੀਂਡਸਾ, ਸ਼੍ਰੋਮਣੀ ਕਮੇਟੀ ਮੈਂਬਰ ਕਰਨੈਲ ਸਿੰਘ ਪੰਜੋਲੀ, ਸਾਬਕਾ ਮੰਤਰੀ ਚੌਧਰੀ ਅਬਦੁਲ ਗੱਫਾਰ, ਗਿਆਨੀ ਅਮਰ ਸਿੰਘ ਦਸਮੇਸ਼ ਕੰਬਾਈਨ, ਚੇਅਰਮੈਨ ਜਸਵੀਰ ਸਿੰਘ ਦਿਓਲ, ਪਿ੍ੰਸੀਪਲ ਪਰਮਿੰਦਰ ਕੌਰ ਮੰਡੇਰ, ਜਗਵੰਤ ਸਿੰਘ ਜੱਗੀ ਕੌਂਸਲਰ ਅਹਿਮਦਗੜ੍ਹ, ਚੇਅਰਮੈਨ ਹਰਬੰਸ ਸਿੰਘ ਚੌਂਦਾ, ਚੇਅਰਮੈਨ ਪ੍ਰਦਮਣ ਸਿੰਘ ਸਿੱਧੂ ਦਲੇਲਗੜ, ਸੀਨੀਅਰ ਅਕਾਲੀ ਆਗੂ ਜਥੇਦਾਰ ਭਗਵੰਤ ਸਿੰਘ ਭੱਟੀਆਂ, ਸਹਿਕਾਰੀ ਮੰਡੀਕਰਨ ਸਭਾ ਮਲੇਰਕੋਟਲਾ ਦੇ ਉਪ ਚੇਅਰਮੈਨ ਗੁਰਜੀਤ ਸਿੰਘ ਸਿੱਧੂ ਬਘਰੌਲ, ਚੇਅਰਮੈਨ ਡਾ. ਪਰਮਜੀਤ ਸਿੰਘ ਗੁਆਰਾ, ਪ੍ਰਧਾਨ ਦਲਵਾਰਾ ਸਿੰਘ ਚਹਿਲ, ਚੇਅਰਮੈਨ ਜਗਵੰਤ ਸਿੰਘ ਜੱਗੀ ਝੁਨੇਰ, ਸਾਬਕਾ ਸਰਪੰਚ ਰਾਮ ਸਿੰਘ ਮੰਨਵੀ, ਉੱਘੇ ਸਿੱਖ ਬੁੱਧੀਜੀਵੀ ਜਥੇਦਾਰ ਗੁਰਦੇਵ ਸਿੰਘ ਸੰਗਾਲਾ, ਲੈਕਚਰਾਰ ਗੁਰਜੀਵਨ ਸਿੰਘ ਮੰਡੇਰ, ਪਟਵਾਰੀ ਹਰਜੋਤ ਸਿੰਘ ਭੂਮਸੀ ਢੀਂਡਸਾ, ਹਰਮਿੰਦਰ ਸਿੰਘ ਬੌੜਹਾਈ, ਸੁਖਜਿੰਦਰ ਸਿੰਘ ਝੱਲ ਬਾਜਵਾ, ਸਰਪੰਚ ਚਮਕੌਰ ਸਿੰਘ ਭੈਣੀ, ਸਾਬਕਾ ਸਰਪੰਚ ਸਤਿੰਦਰ ਸਿੰਘ ਸੇਹਕੇ, ਜਥੇਦਾਰ ਸੇਰ ਸਿੰਘ ਭੋਗੀਵਾਲ, ਰੌਣਕ ਸਿੰਘ ਮਲੇਰਕੋਟਲਾ, ਕੌਰ ਸਿੰਘ ਸੋਹੀ, ਕਿਸਾਨ ਆਗੂ ਇਕਬਾਲ ਸਿੰਘ ਬੌੜਹਾਈ, ਪ੍ਰਧਾਨ ਜਰਨੈਲ ਸਿੰਘ ਭੋਗੀਵਾਲ, ਅਲਵੇਲ ਸਿੰਘ ਨੰਗਲ ਸ਼ਾਮਿਲ ਹਨ |

ਪਿਛਲੀ ਖ਼ਬਰ ਸ੍ਰੀ ਅਮਰਨਾਥ ਜੀ ਯਾਤਰਾ ਲਈ ਬਾਲਟਾਲ 'ਚ ਲੱਗਣ ਵਾਲੇ ਭੰਡਾਰੇ ਲਈ ਪਹਿਲਾ ਟਰੱਕ ਪ੍ਰਦੀਪ ਮੈਨਨ ਨੇ ਹਰੀ ਝੰਡੀ ਦੇ ਕੇ ਕੀਤਾ... ਅਗਲੀ ਖ਼ਬਰ ਲੁਧਿਆਣਾ ਉਪਰੰਤ ਭਾਜਪਾ ਦੀ 2027 ਦੀ ਵਿਧਾਨ ਸਭਾ ਚੋਣਾ ਵਿਚ ਹੋਵੇਗੀ ਵੱਡੀ ਜਿੱਤ-ਝਨੇੜੀ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।