28-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-06-2025

ਬਿਸ਼ਨੋਈ ਸਭਾ ਪੰਜਾਬ ਵਲੋਂ ਸੁਪਰੀਮ ਕੋਰਟ ਦੇ ਜੱਜ ਵਿਜੈ ਬਿਸ਼ਨੋਈ ਦਾ ਸਵਾਗਤ <br/>

ਅਜੀਤ ਡੈਸਕ 19-06-2025
ਅਬੋਹਰ, 18 ਜੂਨ (ਸੁਖਜੀਤ ਸਿੰਘ ਬਰਾੜ)-ਬਿਸ਼ਨੋਈ ਸਭਾ ਪੰਜਾਬ ਵਲ਼ੋਂ ਸੁਪਰੀਮ ਕੋਰਟ ਦੇ ਜੱਜ ਵਿਜੈ ਬਿਸ਼ਨੋਈ ਦਾ ਅੱਜ ਅਬੋਹਰ ਪੁੱਜਣ 'ਤੇ ਸ਼ਾਨਦਾਰ ਸਵਾਗਤ ਕੀਤਾ ਗਿਆ | ਇਸ ਦੌਰਾਨ ਸਭਾ ਦੇ ਅਹੁਦੇਦਾਰਾਂ ਨੇ ਜੱਜ ਬਿਸ਼ਨੋਈ ਨੂੰ ਬਿਸ਼ਨੋਈ ਮੰਦਿਰ ਅਬੋਹਰ ਸਮਾਰੋਹ ਵਿਚ ਸ਼ਿਰਕਤ ਕਰਨ ਦਾ ਵੀ ਸੱਦਾ ਦਿੱਤਾ | ਇਸ ਮੌਕੇ ਬਿਸ਼ਨੋਈ ਸਭਾ ਵਲ਼ੋਂ ਅਕਸ਼ੈ ਬਿਸ਼ਨੋਈ ਸੀਤੋ ਗੰੁਨੋ੍ਹ, ਸਾਬਕਾ ਚੇਅਰਮੈਨ ਸੁਰਿੰਦਰ ਬਿਸ਼ਨੋਈ ਗੁੰਮਜ਼ਾਲ, ਵਿਸ਼ਨੂੰ ਭਗਵਾਨ ਡੇਲੂ, ਰਮੇਸ਼ ਬਿਸ਼ਨੋਈ ਦੁਤਾਰਾਂਵਾਲੀ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਨਸ਼ੇੜੀ ਚੋਰਾਂ ਨੇ ਖੇਤ 'ਚ ਲੱਗੇ ਸੋਲਰ ਤੋਂ ਤਾਰਾਂ ਕੀਤੀਆਂ ਚੋਰੀ <br/> ਅਗਲੀ ਖ਼ਬਰ ਮੁੱਦਕੀ ਮਾਈਨਰ ਅਤੇ ਗੋਲੇਵਾਲਾ ਮਾਈਨਰ ਦੀਆਂ ਟੇਲਾਂ ਤੇ ਪਾਣੀ ਦੇਣ ਦੀ ਮੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।