22-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-10-2025

ਬਿਜਲੀ ਸਪਲਾਈ ਬੰਦ ਰਹੇਗੀ

ਅਜੀਤ ਡੈਸਕ 24-10-2025
ਤਲਵੰਡੀ ਭਾਈ, 23 ਅਕਤੂਬਰ (ਕੁਲਜਿੰਦਰ ਸਿੰਘ ਗਿੱਲ)- ਤਲਵੰਡੀ ਭਾਈ ਖੇਤਰ ਵਿਖੇ 24 ਅਕਤੂਬਰ ਨੂੰ ਬਿਜਲੀ ਸਪਲਾਈ ਬੰਦ ਰਹੇਗੀ | ਇਹ ਜਾਣਕਾਰੀ ਦਿੰਦੇ ਹੋਏ ਪਾਵਰ ਕਾਮ ਉਪ ਮੰਡਲ ਤਲਵੰਡੀ ਭਾਈ ਦੇ ਸਹਾਇਕ ਕਾਰਜਕਾਰੀ ਇੰਜੀਨੀਅਰ ਸੁਨੀਲ ਅਰੋੜਾ ਏ.ਈ.ਈ. ਨੇ ਦੱਸਿਆ ਕਿ 220 ਕੇ.ਵੀ. ਸਬ ਸਟੇਸ਼ਨ ਕੋਟ ਕਰੋੜ ਕਲਾਂ ਵਿਖੇ ਸਥਿਤ ਬਸਬਾਰ-1 ਦੀ ਮੁਰੰਮਤ ਕੀਤੀ ਜਾਣੀ ਹੈ ਜਿਸ ਕਾਰਨ 24 ਅਕਤੂਬਰ ਨੂੰ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ 220 ਕੇ.ਵੀ. ਸਬ ਸਟੇਸ਼ਨ ਕੋਟ ਕਰੋੜ ਕਲਾਂ ਤੋਂ ਚੱਲਣ ਫੀਡਰ 11 ਕੇ.ਵੀ. ਅਜੀਤ ਨਗਰ ਅਰਬਨ, 11 ਕੇ.ਵੀ. ਮੋਗਾ ਰੋਡ ਅਰਬਨ, 11 ਕੇ.ਵੀ. ਮੰਡੀ ਸ਼ਹਿਰ ਅਰਬਨ, 11 ਕੇ.ਵੀ. ਮਹੇਸ਼ਰੀ ਯੂ.ਪੀ.ਐੱਸ. (24 ਘੰਟੇ), 11 ਕੇ.ਵੀ. ਫਿੱਡੇ ਏ.ਪੀ., 11 ਕੇ.ਵੀ. ਝੰਡੇਆਣਾ ਏ.ਪੀ., 11 ਕੇ.ਵੀ. ਦਾਰਾਪੁਰ ਏ.ਪੀ, 11 ਕੇ.ਵੀ. ਕਰਮਿੱਤੀ ਏ.ਪੀ, 11 ਕੇ.ਵੀ. ਵਾੜਾ ਜੈਦ ਏ.ਪੀ., 11 ਕੇ.ਵੀ. ਦੌਲਤਪੁਰਾ ਏਪੀ ਦੀ ਬਿਜਲੀ ਸਪਲਾਈ ਬੰਦ ਰੱਖੀ ਜਾਵੇਗੀ |
ਪਿਛਲੀ ਖ਼ਬਰ ਸੰਤ ਕਬੀਰ ਕਾਲਜ ਜ਼ੀਰਾ 'ਚ ਦਾਖ਼ਲੇ ਦਾ ਆਖ਼ਰੀ ਮੌਕਾ 30 ਅਕਤੂਬਰ ਤੱਕ <br/> ਅਗਲੀ ਖ਼ਬਰ ਆਰ. ਪੀ. ਐੱਫ. ਨੇ ਗੁੰਮ ਹੋਈ ਪੇਂਟਿੰਗ ਦਿ੍ਸ਼ਟੀਹੀਣ ਯਾਤਰੀਆਂ ਨੂੰ ਵਾਪਸ ਦਿਵਾਈ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।