02-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-09-2025

ਬਾਜਾਖਾਨਾ ਵਿਖੇ ਸੰਗਠਨ ਸਿਰਜਣ ਅਭਿਆਨ ਟੀਮ ਦਾ ਪਹੁੰਚਣ 'ਤੇ ਨਿੱਘਾ ਸਵਾਗਤ

ਅਜੀਤ ਡੈਸਕ 23-09-2025

ਬਾਜਾਖਾਨਾ, 22 ਸਤੰਬਰ (ਜਗਦੀਪ ਸਿੰਘ ਗਿੱਲ)-ਵਿਧਾਨ ਸਭਾ ਹਲਕਾ ਜੈਤੋ ਦੇ ਕਸਬਾ ਬਾਜਾਖਾਨਾ ਵਿਖੇ ਸੰਗਠਨ ਸਿਰਜਣ ਅਭਿਆਨ ਤਹਿਤ ਪਹੁੰਚਣ 'ਤੇ ਆਬਜਰਵਰ ਜਨਾਬ ਨਦੀਮ ਜਾਵੇਦ, ਨਵਤੇਜ ਸਿੰਘ ਚੀਮਾ ਸਾਬਕਾ ਵਿਧਾਇਕ, ਸਾਬਕਾ ਚੇਅਰਮੈਨ ਕੇ.ਕੇ ਅਗਰਵਾਲ ਨੂੰ ਯੂਥ ਕਾਂਗਰਸ ਹਲਕਾ ਜੈਤੋ ਦੀ ਟੀਮ ਵਲੋਂ ਪ੍ਰਧਾਨ ਮਨਜਿੰਦਰ ਸਿੰਘ ਹੈਪੀ ਰੋਮਾਣਾ ਦੀ ਅਗਵਾਈ ਹੇਠ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ¢ ਇਸ ਮÏਕੇ ਸੀਨੀਅਰ ਕਾਂਗਰਸੀ ਆਗੂ ਉਧਮ ਸਿੰਘ ਔਲਖ, ਬਿ੍ਜ ਲਾਲ ਕੋਆਰਡੀਨੇਟਰ ਜੈਤੋ, ਬਲਾਕ ਪ੍ਰਧਾਨ ਪ੍ਰਭਜੀਤ ਸਿੰਘ ਬਰਾੜ, ਬਲਾਕ ਪ੍ਰਧਾਨ ਵਿਕਾਸ ਸਿੰਗਲਾ ਘੰਟੀ ਡੋਡ, ਬਲਾਕ ਪ੍ਰਧਾਨ ਤਰਸੇਮ ਸਿੰਘ ਪੰਜਗਰਾਈਾ, ਗਗਨ ਧਾਲੀਵਾਲ ਰਾਮੇਆਣਾ, ਚਮਕੌਰ ਸਿੰਘ ਰਾਮੇਆਣਾ, ਗਿਆਨ ਸਿੰਘ ਰਾਮੇਆਣਾ, ਮਨਪ੍ਰੀਤ ਸਿੰਘ ਸੇਖੋਂ ਜ਼ਿਲ੍ਹਾ ਪ੍ਰਧਾਨ ਕਿਸਾਨ ਸੈੱਲ, ਹਰਮੰਦਰ ਸਿੰਘ, ਵਾਈਸ ਪ੍ਰਧਾਨ ਪ੍ਰਦੀਪ ਸਿੰਘ , ਬਲਾਕ ਪ੍ਰਧਾਨ ਕਿਰਨਦੀਪ ਸਿੰਘ, ਅਸੈਂਬਲੀ ਮੈਂਬਰ ਆਫ਼ਤਾਬ ਸਿੰਘ, ਬਿੱਟੂ ਸਿੰਘ, ਨਹਿਰੂ ਸਿੰਘ ਬਰਾੜ ਮੀਤ ਪ੍ਰਧਾਨ ਕਿਸਾਨ ਕਾਂਗਰਸ ਸ਼ੈੱਲ ਪੰਜਾਬ, ਰਮੇਸ਼ ਕੱਕੜ ਪੰਜਗਰਾਈਾ, ਸਾਬਕਾ ਸਰਪੰਚ ਮਨਜੀਤ ਸਿੰਘ ਬਰਾੜ, ਹਰਜਿੰਦਰ ਸਿੰਘ ਢਿੱਲੋਂ, ਕਰਤਾ ਸਿੰਘ ਮਚਾਕੀ ਪ੍ਰਧਾਨ ਸੋਸ਼ਲ ਮੀਡੀਆ ਡਿਪਾਰਟਮੈਂਟ ਫ਼ਰੀਦਕੋਟ, ਖੁਸ਼ਦੀਪ ਮਿੱਤਲ ਜ਼ਿਲ੍ਹਾ ਸਕੱਤਰ ਸੋਸ਼ਲ ਮੀਡੀਆ ਡਿਪਾਰਟਮੈਂਟ ਫ਼ਰੀਦਕੋਟ, ਇਕਬਾਲ ਸਿੰਘ ਬਰਾੜ ਬਾਜਾਖਾਨਾ, ਸੱਤਪਾਲ ਨੇਤਾ, ਗੁਰਸਵਿੰਦਰ ਸਿੰਘ ਮਚਾਕੀ, ਪਰਮਜੀਤ ਕÏਰ ਮਹਿਲਾ ਸਕੱਤਰ ਪੰਜਾਬ, ਸਾਬਕਾ ਸਰਪੰਚ ਲਛਮਣ ਸਿੰਘ ਬਰਾੜ, ਰਾਮ ਸਿੰਘ ਬਰਾੜ, ਐਡਵੋਕੇਟ ਜੁਗਨੂੰ ਬਰਾੜ ਬਾਜਾਖਾਨਾ, ਜਗਤਾਰ ਸਿੰਘ ਬਰਾੜ ਕਾਲਾ ਬਾਜਾਖਾਨਾ, ਕੁਲਰਾਜ ਸਿੰਘ ਭਾਊ, ਗੁਰਵਿੰਦਰ ਸਿੰਘ ਕਾਕਾ, ਸ਼ਾਮ ਸਿੰਘ ਵਾੜਾ ਭਾਈਕਾ ਅਤੇ ਵੱਡੀ ਗਿਣਤੀ ਵਿਚ ਕਾਂਗਰਸੀ ਆਗੂ ਤੇ ਵਰਕਰ ਹਾਜ਼ਰ ਸਨ |

ਪਿਛਲੀ ਖ਼ਬਰ ਆੜ੍ਹਤੀਆ ਐਸੋਸੀਏਸ਼ਨ ਕੋਟਕਪੂਰਾ ਦੇ ਉਮੇਸ਼ ਗਰਗ ਸਰਬਸੰਮਤੀ ਨਾਲ ਪ੍ਰਧਾਨ ਬਣੇ ਅਗਲੀ ਖ਼ਬਰ ਜਨਾਬ ਨਦੀਮ ਜਾਵੇਦ ਆਬਜ਼ਰਵਰ ਟਿੱਲਾ ਬਾਬਾ ਫ਼ਰੀਦ ਜੀ ਵਿਖੇ ਹੋਏ ਨਤਮਸਤਕ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।