01-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-09-2025

ਹਿਊਸਟਨ 'ਚ 11 ਸਾਲਾ ਲੜਕੇ ਦੀ ਗੋਲੀ ਮਾਰ ਕੇ ਹੱਤਿਆ

ਅਜੀਤ ਡੈਸਕ 03-09-2025
ਸੈਕਰਾਮੈਂਟੋ, 2 ਸਤੰਬਰ (ਹੁਸਨ ਲੜੋਆ ਬੰਗਾ)-ਹਿਊਸਟਨ 'ਚ ਘਰ ਦੀ ਘੰਟੀ ਵਜਾ ਕੇ ਖੇਡ ਰਹੇ ਇਕ 11 ਸਾਲਾ ਲੜਕੇ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਹੈ | ਹਿਊਸਟਨ ਪੁਲਿਸ ਨੇ ਕਿਹਾ ਹੈ ਕਿ ਲੜਕਾ ਆਪਣੇ ਦੋਸਤਾਂ ਨਾਲ ਇਕ ਘਰ 'ਚ ਇਕ ਖੇਡ 'ਡਿੰਗ ਡਾਂਗ ਡਿੱਚ' ਖੇਡ ਰਿਹਾ ਸੀ ਜਦੋਂ ਲੜਕੇ ਨੂੰ ਗੋਲੀ ਮਾਰ ਦਿੱਤੀ ਗਈ | ਮੌਕੇ ਦੇ ਇਕ ਗਵਾਹ ਅਨੁਸਾਰ ਮੁੰਡਾ ਇਕ ਘਰ ਦੀ ਘੰਟੀ ਵਜਾ ਕੇ ਭੱਜਾ ਸੀ ਜਿਸ ਤੋਂ ਬਾਅਦ ਉਸ ਨੂੰ ਗੋਲੀ ਮਾਰੀ ਗਈ | ਪੁਲਿਸ ਅਨੁਸਾਰ ਜਦ ਲੜਕੇ ਨੂੰ ਹਸਪਤਾਲ ਲਿਜਾਇਆ ਗਿਆ ਉਹ ਦਮ ਤੋੜ ਚੁੱਕਾ ਸੀ |

ਪਿਛਲੀ ਖ਼ਬਰ ਆਸਟ੍ਰੇਲੀਆ ਦੇ ਸਥਾਈ ਪ੍ਰਵਾਸ ਪੱਧਰ 'ਚ ਕੋਈ ਕਟੌਤੀ ਨਹੀਂ ਅਗਲੀ ਖ਼ਬਰ ਸ੍ਰੀਨਗਰ 'ਚ ਮੌਨਸੂਨ ਦੇ ਮੌਸਮ ਦੌਰਾਨ ਪੋਖਰੀਬਲ ਝੀਲ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।