20-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-06-2025

ਹੋਲਸੇਲ ਸ਼ੂ ਮਰਚੈਂਟ ਐਸੋਸੀਏਸ਼ਨ ਦੀਆਂ 23 ਤੋਂ 28 ਜੂਨ ਤੱਕ ਛੁੱਟੀਆਂ <br/>

ਮੀਟਿੰਗ ਵਿਚ ਦਵਿੰਦਰ ਸਿੰਘ ਮਨਚੰਦਾ, ਜਨਰਲ ਸਕੱਤਰ ਪ੍ਰਵੀਨ ਹਾਂਡਾ, ਉਪ ਪ੍ਰਧਾਨ ਰਿਸ਼ੀ ਅਰੋੜਾ, ਨਿਰਮਲ ਸਿੰਘ ਬੇਦੀ ਤੇ ਹੋਰ | ਤਸਵੀਰ: ਜੀ.ਪੀ. ਸਿੰਘ <br/> 16-06-2025
ਜਲੰਧਰ, 15 ਜੂਨ (ਸ਼ਿਵ)-ਹੋਲਸੇਲ ਸ਼ੂ ਮਰਚੈਂਟ ਐਸੋਸੀਏਸ਼ਨ ਦੇ ਜਨਰਲ ਸਕੱਤਰ ਪ੍ਰਵੀਨ ਹਾਂਡਾ ਨੇ ਕਿਹਾ ਕਿ ਐਸੋਸੀਏਸ਼ਨ ਦੇ ਜਨਰਲ ਹਾਊਸ ਦੀ ਮੀਟਿੰਗ ਐਸੋਸੀਏਸ਼ਨ ਦੇ ਪ੍ਰਧਾਨ ਦਵਿੰਦਰ ਸਿੰਘ ਮਨਚੰਦਾ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿਚ ਸਰਬਸੰਮਤੀ ਨਾਲ ਫ਼ੈਸਲਾ ਲਿਆ ਗਿਆ ਕਿ ਪੰਜਪੀਰ ਬਾਜ਼ਾਰ, ਅਟਾਰੀ ਬਾਜ਼ਾਰ, ਰਸਤਾ ਮੁਹੱਲਾ, ਬਰਤਨ ਬਾਜ਼ਾਰ, ਭਗਤ ਸਿੰਘ ਚÏਕ, ਪ੍ਰਤਾਪ ਬਾਗ਼ 'ਚ ਸਥਿਤ ਐਸੋਸੀਏਸ਼ਨ ਦੀਆਂ ਸਾਰੀਆਂ ਦੁਕਾਨਾਂ ਗਰਮੀਆਂ ਦੀਆਂ ਛੁੱਟੀਆਂ ਕਾਰਨ ਸੋਮਵਾਰ, 23 ਜੂਨ ਤੋਂ ਸਨਿਚਰਵਾਰ 28 ਜੂਨ ਤੱਕ ਬੰਦ ਰਹਿਣਗੀਆਂ¢ | ਮੀਟਿੰਗ ਵਿਚ ਰਿਸ਼ੀ ਅਰੋੜਾ, ਨਿਰਮਲ ਸਿੰਘ ਵੇਦੀ, ਵਿਜੇ ਸੁਨੇਜਾ ਨੇ ਵਿਸ਼ੇਸ਼ ਤÏਰ 'ਤੇ ਕਿਹਾ ਕਿ ਸਾਰੇ ਮੈਂਬਰ ਪਿਛਲੇ ਸਾਲਾਂ ਵਾਂਗ ਆਪਣਾ ਪੂਰਾ ਸਹਿਯੋਗ ਦੇਣਗੇ | ਮੀਟਿੰਗ ਵਿਚ ਭਾਗ ਸਿੰਘ, ਨਰੇਸ਼ ਸੁਨੇਜਾ, ਕੁਲਭੂਸ਼ਣ ਛਾਬੜਾ, ਪਵਨ ਮਲਹੋਤਰਾ, ਹਰਵਿੰਦਰ ਸਿੰਘ ਕਾਕਾ, ਤੇਜਵੰਤ ਸਿੰਘ, ਗੁਰਮੀਤ ਸਿੰਘ ਆਦਿ ਮੈਂਬਰ ਸ਼ਾਮਲ ਹੋਏ |

ਪਿਛਲੀ ਖ਼ਬਰ ਰੇਰੂ ਚੌਕ 'ਚ ਚੋਰਾਂ ਨੇ ਦਵਾਈਆਂ ਦੀ ਦੁਕਾਨ ਨੂੰ ਬਣਾਇਆ ਨਿਸ਼ਾਨਾ <br/> ਅਗਲੀ ਖ਼ਬਰ ਹਾੜ੍ਹ ਮਹੀਨੇ ਦੀ ਸੰਗਰਾਂਦ ਮੌਕੇ ਸਜਾਏ ਵਿਸ਼ੇਸ਼ ਦੀਵਾਨ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।