20-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-06-2025

ਗਰਮੀ ਕਾਰਨ ਸਕਾਰਪੀਓ ਨੂੰ ਲੱਗੀ ਅੱਗ <br/>

ਸਕਾਰਪੀਓ ਗੱਡੀ ਜਿਸ ਨੂੰ ਹਾਈਵੇਅ 'ਤੇ ਅੱਗ ਲੱਗ ਗਈ | <br/> 16-06-2025
ਗੁਰਾਇਆ, 15 ਜੂਨ (ਬਲਵਿੰਦਰ ਸਿੰਘ)-ਇੱਥੇ ਹਾਈਵੇਅ 'ਤੇ ਫਿਲੌਰ ਤੋਂ ਗੁਰਾਇਆ ਵਲ ਆ ਰਹੀ ਇਕ ਸਕਾਰਪੀਓ ਗੱਡੀ ਦੇ ਇੰਜਣ ਨੂੰ ਅੱਗ ਲੱਗ ਗਈ ਜਿਸ ਨਾਲ ਹਾਈਵੇਅ 'ਤੇ ਧੂੰਆਂ ਹੀ ਧੰੂਆਂ ਫੈਲ ਗਿਆ | ਐੱਸ.ਐੱਸ.ਐਫ. ਦੀ ਟੀਮ ਨੇ ਮੌਕੇ 'ਤੇ ਪਹੁੰਚ ਕੇ ਉਸ ਵਿਚ ਸਵਾਰ ਵਿਅਕਤੀਆਂ ਨੂੰ ਬਾਹਰ ਕੱਢਿਆ | ਡਰਾਈਵਰ ਨੇ ਦੱਸਿਆ ਕਿ ਉਹ ਫਿਲੌਰ ਤੋਂ ਹਿਮਾਚਲ ਵਲ ਸਕਾਰਪੀਓ ਨੰਬਰ ਪੀ ਬੀ 23ਈ 0065 ਵਿਚ ਜਾ ਰਹੇ ਸਨ ਕਿ ਰੇਡੀਏਟਰ ਦਾ ਪੱਖਾ ਖ਼ਰਾਬ ਹੋਣ 'ਤੇ ਅੱਗ ਲੱਗ ਗਈ ਜਿਸ ਨੂੰ ਬੁਝਾ ਲਿਆ ਗਿਆ | ਜਾਨੀ ਨੁਕਸਾਨ ਤੋਂ ਬਚਾਅ ਹੋ ਗਿਆ |

ਪਿਛਲੀ ਖ਼ਬਰ ਵਿਜੇ ਰੁਪਾਨੀ ਇਕ ਸੂਝਵਾਨ ਤੇ ਤਜਰਬੇਕਾਰ ਸਿਆਸਤਦਾਨ ਸਨ-ਮਿੱਤਲ <br/> ਅਗਲੀ ਖ਼ਬਰ ਲੋਹੀਆਂ 'ਚ 10 ਰੋਜ਼ਾ 'ਮੁਫ਼ਤ ਯੋਗ ਕੈਂਪ' ਅੱਜ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।