04-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-06-2025

ਖਾਲਸਾ ਕਾਲਜ ਫਾਰ ਵੂਮੈਨ ਵਿਖੇ ਕਬੀਰ ਜੈਅੰਤੀ ਮਨਾਈ <br/>

ਲਾਇਲਪੁਰ ਖਾਲਸਾ ਕਾਲਜ ਦੇ ਹਿੰਦੀ ਵਿਭਾਗ ਵਲੋਂ ਮਨਾਏ ਸੰਤ ਕਬੀਰ ਦੇ ਜਨਮ ਦਿਵਸ ਸਮਾਗਮ ਦੌਰਾਨ ਪਿ੍ੰ. ਡਾ. ਸਰਬਜੀਤ ਕੌਰ ਰਾਏ, ਡਾ. ਅਮਰਦੀਪ ਕੌਰ ਦਿਓਲ ਤੇ ਹੋਰ | ਅਜੀਤ ਤਸਵੀਰ <br/> 17-06-2025
ਜਲੰਧਰ, 16 ਜੂਨ (ਜਸਪਾਲ ਸਿੰਘ)-ਲਾਇਲਪੁਰ ਖਾਲਸਾ ਕਾਲਜ ਫਾਰ ਵੂਮੈਨ ਵਲੋਂ ਪ੍ਰਸਿੱਧ ਹਿੰਦੀ ਕਵੀ ਤੇ ਸੰਤ ਕਬੀਰ ਦੇ ਜਨਮ ਦਿਵਸ ਮÏਕੇ ਸਮਾਗਮ ਕਰਵਾਇਆ ਗਿਆ, ਜਿਸ 'ਚ ਵਿਦਿਆਰਥੀਆਂ ਨੇ ਭਗਤ ਕਬੀਰ ਦੇ ਜੀਵਨ ਤੇ ਉਨ੍ਹਾਂ ਦੇ ਸ਼ਬਦਾਂ 'ਤੇ ਆਧਾਰਿਤ ਲੇਖ ਪੇਸ਼ ਕੀਤੇ ਤੇ ਕਬੀਰ ਦੇ ਦੋਹੇ ਸੁਣਾਏ ¢ਇਸ ਮÏਕੇ ਹਿੰਦੀ ਵਿਭਾਗ ਦੇ ਮੁਖੀ ਮੈਡਮ ਡਾ. ਅਮਰਦੀਪ ਦਿਓਲ ਨੇ ਵਿਦਿਆਰਥੀਆਂ ਨੂੰ ਕਬੀਰ ਸਾਹਿਬ ਦੇ ਜੀਵਨ ਦਰਸ਼ਨ ਤੋਂ ਜਾਣੂ ਕਰਵਾਇਆ ¢ ਕਾਲਜ ਪਿ੍ੰਸੀਪਲ ਮੈਡਮ ਡਾ. ਸਰਬਜੀਤ ਕÏਰ ਰਾਏ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਸੰਤ ਕਬੀਰ ਦੇ ਸ਼ਬਦ ਅੱਜ ਦੇ ਯੁੱਗ 'ਚ ਹੋਰ ਵੀ ਪ੍ਰਸੰਗਿਕ ਹਨ ਕਿਉਂਕਿ ਇਹ ਸਮਾਜਿਕ ਸਮਾਨਤਾ ਤੇ ਭਾਈਚਾਰੇ ਦਾ ਸੰਦੇਸ਼ ਦਿੰਦੇ ਹਨ ¢ ਇਸ ਮÏਕੇ ਮੈਡਮ ਡਾ. ਰਮਨਪ੍ਰੀਤ ਕÏਰ, ਮੈਡਮ ਰਾਜਵੰਤ ਕÏਰ ਵੀ ਮÏਜੂਦ ਸਨ ¢

ਪਿਛਲੀ ਖ਼ਬਰ ਚਾਚੇ ਵਲੋਂ ਭਤੀਜੇ 'ਤੇ ਜਾਨਲੇਵਾ ਹਮਲਾ <br/> ਅਗਲੀ ਖ਼ਬਰ ਪਾਸਪੋਰਟ ਅਰਜ਼ੀਆਂ ਲਈ ਗੁਰਦਾਸਪੁਰ 'ਚ ਮੋਬਾਈਲ ਵੈਨ ਤਾਇਨਾਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।