ਕਰਤਾਰਪੁਰ, 16 ਜੂਨ (ਜਨਕ ਰਾਜ ਗਿੱਲ)-ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਭਾਈ ਘਨ੍ਹਈਆ ਜੀ ਸੇਵਾ ਸੁਸਾਇਟੀ 'ਤੇ ਟਾਹਲੀ ਮੁਹੱਲਾ ਦੀ ਸੰਗਤ ਵਲੋਂ ਫਰਨੀਚਰ ਬਾਜ਼ਾਰ ਵਿਖੇ ਛਬੀਲ ਲਗਾਈ | ਇਸ ਮੌਕੇ ਛਬੀਲ ਸੇਵਾ ਕਰ ਰਹੇ ਸੁਸਾਇਟੀ ਦੇ ਸਰਪ੍ਰਸਤ ਮਨਜੀਤ ਸਿੰਘ, ਚੇਅਰਮੈਨ ਓਾਕਾਰ ਸਿੰਘ ਸਨੀ, ਪ੍ਰਧਾਨ ਗੁਰਦਿੱਤ ਸਿੰਘ, ਜਨਰਲ ਸਕੱਤਰ ਸਾਬ ਸਿੰਘ, ਖਜ਼ਾਨਚੀ ਐਡਵੋਕੇਟ ਮਨਿੰਦਰ ਸਿੰਘ ਕਪਤਾਨ, ਇੰਦਰਜੀਤ ਸਿੰਘ, ਜਸਪ੍ਰੀਤ ਸਿੰਘ ਜੱਸੀ, ਗੁਰਕੀਰਤ ਸਿੰਘ, ਹਰਦੀਪ ਸਿੰਘ, ਕਰਨਵੀਰ ਸਿੰਘ, ਤਨਵੀਰ ਸਿੰਘ, ਗੁਰਵਿੰਦਰ ਸਿੰਘ, ਹਰਪ੍ਰੀਤ ਸਿੰਘ, ਹਰਮਨ ਵਰਮਾ, ਪ੍ਰਭਜੀਤ ਸਿੰਘ, ਪਿ੍ੰਸ, ਲੱਕੀ, ਜਸਪ੍ਰੀਤ ਕੌਰ, ਕਮਲਪ੍ਰੀਤ ਕੌਰ, ਐਸ਼ਲੀਨ ਕੌਰ, ਮਨਮੀਤ ਕੌਰ ਆਦਿ ਵਲੋਂ ਸ਼ਰਧਾ ਭਾਵਨਾ ਨਾਲ ਸੇਵਾ ਕਰਦੇ ਹੋਏ ਪ੍ਰਕਾਸ਼ ਪੁਰਬ ਦੀ ਵਧਾਈ ਸੰਗਤਾਂ ਨੂੰ ਦਿੱਤੀ |