03-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-06-2025

ਐਚ. ਡਬਲਿਊ. ਸੀ. ਪਧਿਆਣਾ ਵਿਖੇ ਮਲੇਰੀਆ ਜਾਗਰੂਕਤਾ ਕੈਂਪ ਲਗਾਇਆ <br/>

ਅਜੀਤ ਡੈਸਕ 17-06-2025
ਆਦਮਪੁਰ, 16 ਜੂਨ (ਹਰਪ੍ਰੀਤ ਸਿੰਘ)-ਸਿਵਲ ਸਰਜਨ ਜਲੰਧਰ ਦੇ ਦਿਸ਼ਾ ਨਿਰਦੇਸ਼ ਅਨੁਸਾਰ ਐਸ.ਐਮ.ਓ. ਆਦਮਪੁਰ ਦੀ ਅਗਵਾਈ ਹੇਠ ਅੱਜ ਐਚ. ਡਬਲਿਊ. ਸੀ. ਪਧਿਆਣਾ ਵਿਖੇ ਮਲੇਰੀਆ ਜਾਗਰੂਕਤਾ ਕੈਂਪ ਲਗਾਇਆ ਗਿਆ | ਜਿਸ 'ਚ (ਐਸ.ਆਈ.) ਮਨੋਹਰ ਲਾਲ, ਨੀਰਜ ਕੁਮਾਰ (ਐਮ.ਪੀ.ਐਚ.ਡਬਲਿਊ. (ਮੇਲ), ਸੁਖਬੀਰ ਕੌਰ (ਏ. ਐਨ.ਐਮ.), ਆਸ਼ਾ ਵਰਕਰਸ ਤੇ ਪਿੰਡ ਦੇ ਪਤਵੰਤੇ ਲੋਕਾਂ ਨੇ ਹਿੱਸਾ ਲਿਆ | ਇਸ ਦੌਰਾਨ ਐਸ.ਆਈ. ਮਨੋਹਰ ਲਾਲ ਨੇ ਲੋਕਾਂ ਨੂੰ ਮਲੇਰੀਆ ਦੇ ਲੱਛਣਾਂ ਬਾਰੇ ਦੱਸਿਆ | ਇਸ ਮੌਕੇ ਮਨੋਹਰ ਲਾਲ (ਐਸ.ਆਈ.), ਨੀਰਜ ਕੁਮਾਰ ਐਮ.ਪੀ.ਐਚ.ਡਬਲਿਊ(ਮੇਲ), ਸੁਖਬੀਰ ਕੌਰ (ਏ. ਐਨ.ਐਮ.), ਕੁਲਵਿੰਦਰ ਕੌਰ, ਪਰਮਜੀਤ ਕੌਰ (ਆਸ਼ਾ ਵਰਕਰ) ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਨਸ਼ਾ ਤਸਕਰ 120 ਗੋਲੀਆਂ ਤੇ 6500 ਰੁਪਏ ਡਰਗ ਮਨੀ ਸਮੇਤ ਗਿ੍ਫ਼ਤਾਰ ਅਗਲੀ ਖ਼ਬਰ ਬੱਚਿਆਂ ਨੂੰ ਸਿੱਖਿਆ ਲਈ ਉਤਸ਼ਾਹਿਤ ਕਰਨਾ ਵੱਡੀ ਗੱਲ-ਪਵਨ ਕੁਮਾਰ ਟੀਨੂੰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।