ਜਲੰਧਰ, 20 ਜੂਨ (ਸ਼ਿਵ)- ਹਜ਼ਰਤ ਮੀਆਂ ਸਨੇਤ ਵਲੀ ਸਈਦ ਦੀ ਯਾਦ 'ਚ 48ਵਾਂ ਸਾਲਾਨਾ ਮੇਲਾ ਲਸੂੜ੍ਹੀ ਮੁਹੱਲਾ, ਬਸਤੀ ਦਾਨਿਸ਼ਮੰਦਾ ਜਲੰਧਰ 'ਚ ਧੂਮਧਾਮ ਨਾਲ ਮਨਾਇਆ ਗਿਆ¢ ਇਸ ਮÏਕੇ ਭਾਜਪਾ ਦੇ ਸੀਨੀਅਰ ਆਗੂ ਤੇ ਸਾਬਕਾ ਸੰਸਦ ਮੈਂਬਰ ਸੁਸ਼ੀਲ ਰਿੰਕੂ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ¢ ਲਸੂੜ੍ਹੀ ਮੁਹੱਲੇ 'ਚ ਬਾਬਾ ਪੱਪੂ ਸਾਈਾ ਜੀ, ਹਜ਼ਰਤ ਮੀਆਂ ਸਨੇਤ ਵਲੀ ਸਈਦ ਸਾਹਿਬ ਦੇ ਸੇਵਕ ਅਸ਼ੋਕ ਬਾਬਾ ਨੇ ਸਾਬਕਾ ਸੰਸਦ ਮੈਂਬਰ ਸੁਸ਼ੀਲ ਰਿੰਕੂ ਦਾ ਸਵਾਗਤ ਕੀਤਾ¢ ਸੁਸ਼ੀਲ ਰਿੰਕੂ ਨੇ ਕਿਹਾ ਕਿ ਲਸੂੜ੍ਹੀ ਮੁਹੱਲੇ 'ਚ ਹਰ ਸਾਲ ਇੱਕ ਮੇਲਾ ਲਗਾਇਆ ਜਾਂਦਾ ਹੈ, ਇੱਥੇ ਹਰ ਕੋਈ ਹਜ਼ਰਤ ਮੀਆਂ ਸਨੇਤ ਵਲੀ ਸਈਦ ਜੀ ਦੀ ਬਹੁਤ ਧੂਮਧਾਮ ਨਾਲ ਪ੍ਰਸ਼ੰਸਾ ਕਰਦਾ ਹੈ¢ ਇਸ ਮÏਕੇ ਡਾ. ਸੁਨੀਤਾ ਰਿੰਕੂ ਤੇ ਕੌਂਸਲਰ ਸ਼ੋਭਾ ਮੀਨਾ ਨੇ ਵੀ ਸ਼ਿਰਕਤ ਕੀਤੀ¢