15-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-09-2025

ਜ਼ਿਲ੍ਹਾ ਪ੍ਰਧਾਨ ਦੀ ਮੈਰਿਟ ਦੇ ਆਧਾਰ 'ਤੇ ਚੋਣ ਕਰਨ ਦੀ ਮੰਗ

ਅਜੀਤ ਡੈਸਕ 21-09-2025
ਗੁਰਾਇਆ, 20 ਸਤੰਬਰ (ਬਲਵਿੰਦਰ ਸਿੰਘ)-ਕਾਂਗਰਸ ਹਾਈਕਮਾਨ ਵਲੋਂ 'ਸੰਗਠਨ ਸਿਰਜਣ ਮੁਹਿੰਮ' ਤਹਿਤ ਜ਼ਿਲ੍ਹਾ ਕਾਂਗਰਸ ਦਿਹਾਤੀ ਦੇ ਪ੍ਰਧਾਨ ਦੀ ਚੋਣ ਪ੍ਰਕਿਰਿਆ ਵਿਚ ਹਲਕਾ ਫਿਲੌਰ ਤੋਂ ਐਮ ਐਲ ਏ ਵਿਕਰਮਜੀਤ ਸਿੰਘ ਚੌਧਰੀ ਦੀ ਅਗਵਾਈ ਵਿਚ ਅਬਜ਼ਰਵਰ ਸ਼੍ਰੀ ਭੁਵਨ ਕਾਪੜੀ ਨਾਲ ਮੁਲਾਕਾਤ ਕਰਨ ਲਈ ਬਲਾਕ ਪ੍ਰਧਾਨ ਰੁੜਕਾ ਕਲਾਂ ਰਕੇਸ਼ ਦੁੱਗਲ, ਬਲਾਕ ਪ੍ਰਧਾਨ ਫਿਲੌਰ ਦਵਿੰਦਰ ਲਸਾੜਾ, ਗੁਰਸੇਵਕ ਸਿੰਘ ਲਿੱਦੜ, ਬਲਾਕ ਪ੍ਰਧਾਨ ਕਿਸਾਨ ਸੈਲ, ਮਾਰਕੀਟ ਕਮੇਟੀ ਦੇ ਸਾਬਕਾ ਚੇਅਰਮੈਨ ਦਾਰਾ ਸਿੰਘ ਰਾਏ, ਮੱਖਣ ਸਿੰਘ ਖਹਿਰਾ, ਵਿਜੇ ਕੁਮਾਰ ਬਿਲਾ ਵਾਈਸ ਚੇਅਰਮੈਨ, ਹੰਸ ਰਾਜ ਸਾਬਕਾ ਬਲਾਕ ਪ੍ਰਧਾਨ, ਚੇਅਰਪਰਸਨ ਬੀਬੀ ਹਰਜਿੰਦਰ ਕੌਰ, ਚੇਅਰਮੈਨ ਦਵਿੰਦਰ ਸਿੰਘ ਜ਼ਿਲ੍ਹਾ ਪ੍ਰੀਸ਼ਦ ਮੈਂਬਰ, ਹਰਮੇਸ਼ ਲਾਲ ਲਸਾੜਾ ਸੰਮਤੀ ਮੈਂਬਰ, ਨਵਦੀਪ ਸਿੰਘ ਬੜਾ ਪਿੰਡ, ਹਰਮੇਸ਼ ਲਾਲ ਸੰਮਤੀ ਮੈਂਬਰ, ਜ਼ਿਲ੍ਹਾ ਵਾਈਸ ਪ੍ਰਧਾਨ ਬਲਜਿੰਦਰ ਕੁਮਾਰ ਪਾਹਵਾ, ਮੱਖਣ ਸਿੰਘ ਮੱਲ੍ਹੀ ਅੱਟਾ ਜ਼ਿਲ੍ਹਾ ਜਨਰਲ ਸਕੱਤਰ, ਅਸ਼ਵਨੀ ਕੁਮਾਰ ਆਸ਼ੂ, ਜਗਮਿੰਦਰ ਸਿੰਘ ਰੁੜਕਾ ਕਲਾਂ, ਗਗਨ ਚੁੰਬਰ ਪੰਜ ਢੇਰਾ, ਯੂਥ ਆਗੂ ਨਵੀਨ ਪੰਡਿਤ, ਸਾਬਕਾ ਕੌਂਸਲਰ ਸੁਖਰਾਜ ਕੌਰ ਢਿੱਲੋਂ, ਰੌਸ਼ਨ ਬਿੱਟੂ, ਸਤਪਾਲ ਕਡਿਆਣਾ, ਮਨੋਹਰ ਲਾਲ ਸਾਬਕਾ ਸਰਪੰਚ, ਬਲਵਿੰਦਰ ਸਿੰਘ ਸਰਪੰਚ ਸਾਥੀਆ ਸਮੇਤ ਸ਼ਾਮਲ ਹੋਏ | ਇਸ ਸਮੇਂ ਅਬਜ਼ਰਵਰ ਨਾਲ ਮੁਲਾਕਾਤ ਦੌਰਾਨ ਸਾਰੇ ਸਾਥੀਆ ਨੇ ਸੁਝਾਅ ਦਿੱਤੇ ਅਤੇ ਬੇਨਤੀ ਕੀਤੀ ਕਿ ਜ਼ਿਲ੍ਹਾ ਕਾਂਗਰਸ ਨੂੰ ਅੱਗੇ ਲਿਜਾਣ ਲਈ ਮੈਰਿਟ ਦੇ ਅਧਾਰ ਤੇ ਜ਼ਿਲ੍ਹਾ ਪ੍ਰਧਾਨ ਦੀ ਚੋਣ ਕੀਤੀ ਜਾਵੇ |

ਪਿਛਲੀ ਖ਼ਬਰ ਹੜ੍ਹ ਪੀੜਤ ਪਸ਼ੂਆਂ ਦੀ ਸਿਹਤ ਸੰਭਾਲ ਸੰਬੰਧੀ ਪਸ਼ੂ ਪਾਲਣ ਵਿਭਾਗ ਵਲੋਂ ਮੁਫ਼ਤ ਮੈਡੀਕਲ ਕੈਂਪ ਲਾਇਆ <br/> ਅਗਲੀ ਖ਼ਬਰ ਕਾਂਗਰਸੀ ਇਕਜੁੱਟ ਹੋ ਜਾਣ ਤਾਂ 2027 'ਚ ਪੰਜਾਬ ਅੰਦਰ ਕਾਂਗਰਸ ਦੀ ਹੀ ਸਰਕਾਰ ਬਣੇਗੀ-ਪਿ੍ਥੀਪਾਲ ਸਿੰਘ ਖਹਿਰਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।