'ਕਿਸਾਨ ਐਗਰੋ ਫਲੋਰ ਮਿੱਲ' ਲਗਾ ਕੇ ਛਾਬੜਾ ਪਰਿਵਾਰ ਨੇ ਇਲਾਕੇ ਨੂੰ ਦਿੱਤੀ ਨਵੀਂ ਸਹੂਲਤ-ਸੁਆਮੀ ਪੁਸ਼ਪ ਚੈਤੰਨਿਆ <br/>
ਲੋਹੀਆਂ ਦੀ 'ਕਿਸਾਨ ਐਗਰੋ ਫਲੋਰ ਮਿੱਲ' ਦਾ ਉਦਘਾਟਨ ਕਰਨ ਉਪਰੰਤ ਸੁਆਮੀ ਡਾ. ਪੁਸ਼ਪ ਚੇਤੰਨਿਆ ਅਤੇ ਮਹੰਤ ਜੈਰਾਮ ਗਿਰੀ ਜੀ, ਨਾਲ ਹਨ ਸਰਪੰਚ ਜਸਬੀਰ ਸਿੰਘ ਛਾਬੜਾ, ਕੁਲਦੀਪ ਸਿੰਘ ਛਾਬੜਾ, ਡਾ. ਅਰਵਿੰਦ ਛਾਬੜਾ ਅਤੇ ਹੋਰ | ਤਸਵੀਰਾਂ : ਗੁਰਪਾਲ ਸਿੰਘ ਸਤਾਬਗੜ੍ਹ
<br/>
17-10-2025