30-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-11-2025

ਲਾਇਨਜ਼ ਕਲੱਬ ਕਰਤਾਰਪੁਰ ਵਲੋਂ ਰੈੱਡ ਕ੍ਰਾਸ ਸਕੂਲ ਦੇ ਬੱਚਿਆਂ ਨੂੰ ਵਰਦੀਆਂ ਦੀ ਵੰਡ

ਅਜੀਤ ਡੈਸਕ 05-11-2025
ਕਰਤਾਰਪੁਰ, 4 ਨਵੰਬਰ (ਭਜਨ ਸਿੰਘ)-ਲਾਇਨਜ਼ ਕਲੱਬ ਕਰਤਾਰਪੁਰ ਵਲੋਂ ਮਕਸੂਦਾਂ ਸਥਿਤ ਰੈੱਡ ਕ੍ਰਾਸ ਮੂਕ-ਬਧਿਰ ਸਕੂਲ ਦੇ ਵਿਦਿਆਰਥੀਆਂ ਲਈ ਸਰਦੀਆਂ ਦੀ ਵਰਦੀ ਦਾਨ ਕਰਕੇ ਸਮਾਜ ਸੇਵਾ ਅਤੇ ਸਿੱਖਿਆ ਪ੍ਰਤੀ ਆਪਣੀ ਵਚਨਬੱਧਤਾ ਨੂੰ ਦੁਹਰਾਇਆ ਗਿਆ ¢ ਇਹ ਪਹਿਲ ਲਾਇਨਜ਼ ਕਲੱਬ ਦੇ ਪ੍ਰਧਾਨ ਡਾ. ਸੁਨੀਲ ਕੁਮਾਰ ਦੀ ਅਗਵਾਈ ਹੇਠ ਅਤੇ ਸਕੂਲ ਦੇ ਪਿ੍ੰਸੀਪਲ, ਸ਼੍ਰੀ ਪੀ.ਐਨ. ਸ਼ਰਮਾ ਦੇ ਸਹਿਯੋਗ ਨਾਲ ਸਫਲਤਾਪੂਰਵਕ ਨੇਪਰੇ ਚਾੜ੍ਹੀ ਗਈ ¢ ਲਾਇਨਜ਼ ਕਲੱਬ ਦੇ ਪ੍ਰਧਾਨ ਡਾ. ਸੁਨੀਲ ਮਦਾਨ ਨੇ ਕਿਹਾ ਕਿ ਇਸ ਦਾਨ ਮੁਹਿੰਮ ਦਾ ਉਦੇਸ਼ ਠੰਢੇ ਮਹੀਨਿਆਂ ਦÏਰਾਨ ਵਿਦਿਆਰਥੀਆਂ ਨੂੰ ਲੋੜੀਂਦੀ ਨਿੱਘ ਅਤੇ ਸਹੂਲਤ ਪ੍ਰਦਾਨ ਕਰਨਾ ਸੀ¢
ਇਸ ਮÏਕੇ ਲਾਇਨ ਰਜਨੀਸ਼ ਸੂਦ ਸਕੱਤਰ, ਲਾਇਨ ਰਾਕੇਸ਼ ਅਰੋੜਾ ਖਜ਼ਾਨਚੀ,ਲਾਇਨ ਮੁਨੀਸ਼ ਓਹਰੀ ਪੀ.ਆਰ.ਓ., ਲਾਇਨ ਸੁਰਜੀਤ ਸਿੰਘ ਵਾਲੀਆ, ਲਾਇਨ ਯੋਗੇਸ਼ ਸੂਰੀ, ਲਾਇਨ ਪਿ੍ੰਸ ਅਰੋੜਾ, ਲਾਇਨ ਬਲਬੀਰ ਸਿੰਘ ਰਾਣਾ, ਲਾਇਨ ਰਮੇਸ਼ ਸੂਰੀ, ਲਾਇਨ ਬਿਮਲ ਜੈਨ, ਲਾਇਨ ਪ੍ਰਦੀਪ ਕਾਲੀਆ, ਲਾਇਨ ਨੀਰਜ ਸੂਰੀ, ਲਾਇਨ ਮਯੰਕ ਗੁਪਤਾ, ਲਾਇਨ ਪ੍ਰਦੀਪ ਅਗਰਵਾਲ, ਲਾਇਨ ਅਨਿਲ ਸਿੰਗਲ, ਲਾਇਨ ਸÏਰਭ ਗੁਪਤਾ, ਅਤੇ ਲਾਇਨ ਐਡਵੋਕੇਟ ਸ਼ਿਵ ਵਰਮਾ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਮਾਤਾ ਗੁਜਰੀ ਖ਼ਾਲਸਾ ਕਾਲਜ ਵਿਖੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਮੁਕਾਬਲੇ ਕਰਵਾਏ ਅਗਲੀ ਖ਼ਬਰ ਸ਼ਾਹਕੋਟ ਵਿਖੇ ਭੇਦਭਰੀ ਹਾਲਤ 'ਚ ਖੇਤ 'ਚੋਂ ਮਿਲੀ ਪ੍ਰਵਾਸੀ ਮਜ਼ਦੂਰ ਦੀ ਲਾਸ਼

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।